Bible App logo
Search Icon

ਪਰਕਾਸ਼ 12:3-4

ਪਰਕਾਸ਼ 12:3-4 PSB

ਫਿਰ ਅਕਾਸ਼ ਵਿੱਚ ਇੱਕ ਹੋਰ ਚਿੰਨ੍ਹ ਵਿਖਾਈ ਦਿੱਤਾ: ਵੇਖੋ, ਇੱਕ ਲਾਲ ਰੰਗ ਦਾ ਵੱਡਾ ਅਜਗਰ ਸੀ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ ਅਤੇ ਉਸ ਦੇ ਸਿਰਾਂ ਉੱਤੇ ਸੱਤ ਤਾਜ ਸਨ। ਉਸ ਦੀ ਪੂਛ ਨੇ ਅਕਾਸ਼ ਦੇ ਤਾਰਿਆਂ ਦਾ ਇੱਕ ਤਿਹਾਈ ਹਿੱਸਾ ਧੂਹ ਕੇ ਧਰਤੀ ਉੱਤੇ ਸੁੱਟ ਦਿੱਤਾ। ਫਿਰ ਉਹ ਅਜਗਰ ਉਸ ਔਰਤ ਦੇ ਸਾਹਮਣੇ ਖੜ੍ਹਾ ਹੋ ਗਿਆ ਜੋ ਬੱਚੇ ਨੂੰ ਜਨਮ ਦੇਣ ਵਾਲੀ ਸੀ ਤਾਂਕਿ ਜਦੋਂ ਉਹ ਬੱਚੇ ਨੂੰ ਜਨਮ ਦੇਵੇ ਤਾਂ ਅਜਗਰ ਉਸ ਬੱਚੇ ਨੂੰ ਨਿਗਲ ਜਾਵੇ।