Bible App logo
Search Icon

ਪਰਕਾਸ਼ 12:1-2

ਪਰਕਾਸ਼ 12:1-2 PSB

ਫਿਰ ਅਕਾਸ਼ ਵਿੱਚ ਇੱਕ ਵੱਡਾ ਚਿੰਨ੍ਹ ਵਿਖਾਈ ਦਿੱਤਾ: ਇੱਕ ਔਰਤ ਨੇ ਸੂਰਜ ਪਹਿਨਿਆ ਹੋਇਆ ਸੀ ਅਤੇ ਉਸ ਦੇ ਪੈਰਾਂ ਹੇਠ ਚੰਦਰਮਾ ਅਤੇ ਸਿਰ ਉੱਤੇ ਬਾਰਾਂ ਤਾਰਿਆਂ ਦਾ ਤਾਜ ਸੀ। ਉਹ ਗਰਭਵਤੀ ਸੀ ਅਤੇ ਜਣੇਪੇ ਦੀ ਪੀੜ ਕਰਕੇ ਕਸ਼ਟ ਵਿੱਚ ਚਿੱਲਾਉਂਦੀ ਸੀ।

Free Reading Plans and Devotionals related to ਪਰਕਾਸ਼ 12:1-2