ਬਿਵਸਥਾ 20:1
ਬਿਵਸਥਾ 20:1 PCB
ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਜਾਂਦੇ ਹੋ ਅਤੇ ਜਦ ਘੋੜੇ, ਰਥ ਅਤੇ ਤੁਹਾਡੇ ਨਾਲੋਂ ਵੱਡੀ ਫ਼ੌਜ ਵੇਖੋ, ਤਾਂ ਉਹਨਾਂ ਤੋਂ ਨਾ ਡਰੋ ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਹੈ, ਜੋ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ।