Bible App logo
Search Icon

1 ਸ਼ਮੂਏਲ 9:16

1 ਸ਼ਮੂਏਲ 9:16 PCB

“ਕੱਲ੍ਹ ਇਸ ਸਮੇਂ ਦੇ ਵਿੱਚ ਮੈਂ ਬਿਨਯਾਮੀਨ ਦੇ ਦੇਸ਼ ਵਿੱਚੋਂ ਇੱਕ ਆਦਮੀ ਨੂੰ ਤੇਰੇ ਕੋਲ ਭੇਜਾਂਗਾ। ਉਸ ਨੂੰ ਮੇਰੇ ਲੋਕਾਂ ਇਸਰਾਏਲੀਆਂ ਉੱਤੇ ਰਾਜਾ ਮਸਹ ਕਰਨਾ; ਉਹ ਉਹਨਾਂ ਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਵੇਗਾ। ਮੈਂ ਆਪਣੇ ਲੋਕਾਂ ਵੱਲ ਤੱਕਿਆ ਹੈ, ਕਿਉਂਕਿ ਉਹਨਾਂ ਦੀ ਦੁਹਾਈ ਮੇਰੇ ਤੱਕ ਪਹੁੰਚੀ ਹੈ।”

Free Reading Plans and Devotionals related to 1 ਸ਼ਮੂਏਲ 9:16