1 ਸ਼ਮੂਏਲ 23:16-17
1 ਸ਼ਮੂਏਲ 23:16-17 PCB
ਅਤੇ ਸ਼ਾਊਲ ਦਾ ਪੁੱਤਰ ਯੋਨਾਥਾਨ ਹੋਰੇਸ਼ ਵਿੱਚ ਦਾਵੀਦ ਕੋਲ ਗਿਆ ਅਤੇ ਪਰਮੇਸ਼ਵਰ ਵਿੱਚ ਉਸ ਨੂੰ ਤਸੱਲੀ ਦਿੱਤੀ। ਉਸ ਨੇ ਆਖਿਆ, “ਨਾ ਡਰ, ਮੇਰੇ ਪਿਤਾ ਸ਼ਾਊਲ ਦਾ ਹੱਥ ਤੇਰੇ ਕੋਲ ਨਹੀਂ ਪਹੁੰਚੇਗਾ। ਤੂੰ ਇਸਰਾਏਲ ਦਾ ਰਾਜਾ ਹੋਵੇਂਗਾ ਅਤੇ ਤੇਰੇ ਤੋਂ ਬਾਅਦ ਮੇਰਾ ਦੂਸਰਾ ਦਰਜਾ ਹੋਵੇਗਾ। ਇੱਥੋਂ ਤੱਕ ਕਿ ਮੇਰਾ ਪਿਤਾ ਸ਼ਾਊਲ ਵੀ ਇਹ ਜਾਣਦਾ ਹੈ।”



![[Life Of David] Four Attributes of God-Honoring Friendships 1 ਸ਼ਮੂਏਲ 23:16-17 ਪੰਜਾਬੀ ਮੌਜੂਦਾ ਤਰਜਮਾ](/_next/image?url=https%3A%2F%2Fimageproxy.youversionapi.com%2Fhttps%3A%2F%2Fs3.amazonaws.com%2Fyvplans%2F28735%2F1440x810.jpg&w=3840&q=75)

