Bible App logo
Search Icon

1 ਰਾਜਿਆਂ 18:46

1 ਰਾਜਿਆਂ 18:46 PCB

ਯਾਹਵੇਹ ਦੀ ਸ਼ਕਤੀ ਏਲੀਯਾਹ ਉੱਤੇ ਆਈ ਅਤੇ ਆਪਣਾ ਚੋਗਾ ਆਪਣੀ ਪੇਟੀ ਵਿੱਚ ਬੰਨ੍ਹ ਕੇ ਅਹਾਬ ਤੋਂ ਅੱਗੇ ਯਿਜ਼ਰਏਲ ਤੱਕ ਭੱਜਿਆ।