Bible App logo
Search Icon

1 ਰਾਜਿਆਂ 18:44

1 ਰਾਜਿਆਂ 18:44 PCB

ਤਾਂ ਸੱਤਵੀਂ ਵਾਰ ਐਉਂ ਹੋਇਆ ਕਿ ਉਸ ਨੇ ਆਖਿਆ, “ਵੇਖ ਇੱਕ ਨਿੱਕਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰ ਵਿੱਚੋਂ ਉੱਠ ਰਿਹਾ ਹੈ।” ਤਾਂ ਉਸ ਨੇ ਆਖਿਆ, “ਜਾਹ ਅਹਾਬ ਨੂੰ ਆਖ, ‘ਭਈ ਰਥ ਜੋੜ ਕੇ ਹੇਠਾਂ ਜਾ ਤਾਂ ਜੋ ਮੀਂਹ ਤੁਹਾਨੂੰ ਨਾ ਅਟਕਾਵੇ।’ ”

Free Reading Plans and Devotionals related to 1 ਰਾਜਿਆਂ 18:44