YouVersion Logo
Search Icon

ਰੋਮ 11:33

ਰੋਮ 11:33 CL-NA

ਪਰਮੇਸ਼ਰ ਦੀਆਂ ਅਸੀਸਾਂ ਕਿੰਨੀਆਂ ਮਹਾਨ ਹਨ ! ਉਹਨਾਂ ਦੀ ਬੁੱਧ ਅਤੇ ਗਿਆਨ ਕਿੰਨੇ ਡੂੰਘੇ ਹਨ ! ਉਹਨਾਂ ਦੇ ਫ਼ੈਸਲਿਆਂ ਦਾ ਭੇਤ ਕੌਣ ਪਾ ਸਕਦਾ ਹੈ ? ਉਹਨਾਂ ਦੇ ਰਾਹਾਂ ਨੂੰ ਕੌਣ ਸਮਝ ਸਕਦਾ ਹੈ ?