ਰੋਮ 10:15
ਰੋਮ 10:15 CL-NA
ਪਰ ਸੰਦੇਸ਼ ਕਿਸ ਤਰ੍ਹਾਂ ਸੁਣਾਇਆ ਜਾ ਸਕਦਾ ਹੈ ਜਦੋਂ ਤੱਕ ਕਿ ਸੰਦੇਸ਼ਵਾਹਕ ਹੀ ਨਾ ਭੇਜੇ ਜਾਣ ? ਇਸ ਬਾਰੇ ਪਵਿੱਤਰ-ਗ੍ਰੰਥ ਦਾ ਵਚਨ ਹੈ, “ਸ਼ੁਭ ਸਮਾਚਾਰ ਲਿਆਉਣ ਵਾਲਿਆਂ ਦਾ ਆਉਣਾ ਕਿੰਨਾ ਸੁਖਦਾਇਕ ਹੈ !”