1
ਇਬਰਾਨੀਆਂ 10:25
Punjabi Standard Bible
PSB
ਅਤੇ ਆਪਸ ਵਿੱਚ ਇਕੱਠੇ ਹੋਣਾ ਨਾ ਛੱਡੀਏ ਜਿਵੇਂ ਕਈਆਂ ਦੀ ਰੀਤ ਹੈ, ਸਗੋਂ ਇੱਕ ਦੂਜੇ ਨੂੰ ਉਤਸ਼ਾਹਿਤ ਕਰੀਏ ਅਤੇ ਜਿੰਨਾ ਉਸ ਦਿਨ ਨੂੰ ਨੇੜੇ ਆਉਂਦਾ ਵੇਖਦੇ ਹੋ, ਓਨਾ ਹੋਰ ਵੀ ਵਧਕੇ ਕਰੋ।
Compare
Explore ਇਬਰਾਨੀਆਂ 10:25
2
ਇਬਰਾਨੀਆਂ 10:24
ਅਸੀਂ ਪ੍ਰੇਮ ਅਤੇ ਭਲੇ ਕੰਮਾਂ ਵਿੱਚ ਉਤਸ਼ਾਹਿਤ ਕਰਨ ਲਈ ਇੱਕ ਦੂਜੇ ਦਾ ਧਿਆਨ ਰੱਖੀਏ
Explore ਇਬਰਾਨੀਆਂ 10:24
3
ਇਬਰਾਨੀਆਂ 10:23
ਆਓ ਅਸੀਂ ਬਿਨਾਂ ਡੋਲੇ ਆਸ ਦੇ ਇਕਰਾਰ ਨੂੰ ਫੜੀ ਰੱਖੀਏ, ਕਿਉਂਕਿ ਜਿਸ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ।
Explore ਇਬਰਾਨੀਆਂ 10:23
4
ਇਬਰਾਨੀਆਂ 10:36
ਕਿਉਂਕਿ ਤੁਹਾਨੂੰ ਧੀਰਜ ਰੱਖਣ ਦੀ ਲੋੜ ਹੈ ਤਾਂਕਿ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰ ਕੇ ਉਹ ਪ੍ਰਾਪਤ ਕਰੋ ਜਿਸ ਦਾ ਵਾਇਦਾ ਕੀਤਾ ਗਿਆ ਸੀ।
Explore ਇਬਰਾਨੀਆਂ 10:36
5
ਇਬਰਾਨੀਆਂ 10:22
ਤਾਂ ਆਓ ਅਸੀਂ ਸੱਚੇ ਮਨ ਅਤੇ ਵਿਸ਼ਵਾਸ ਦੇ ਪੂਰੇ ਭਰੋਸੇ ਨਾਲ ਅਤੇ ਛਿੜਕਾਓ ਦੁਆਰਾ ਆਪਣੇ ਦਿਲਾਂ ਨੂੰ ਬੁਰੇ ਵਿਵੇਕ ਤੋਂ ਸ਼ੁੱਧ ਕਰ ਕੇ ਅਤੇ ਆਪਣੀ ਦੇਹ ਨੂੰ ਸ਼ੁੱਧ ਜਲ ਨਾਲ ਧੋ ਕੇ ਪਰਮੇਸ਼ਰ ਦੇ ਨੇੜੇ ਜਾਈਏ।
Explore ਇਬਰਾਨੀਆਂ 10:22
6
ਇਬਰਾਨੀਆਂ 10:35
ਇਸ ਲਈ ਤੁਸੀਂ ਦਲੇਰੀ ਨਾ ਛੱਡੋ ਜਿਸ ਦਾ ਇੱਕ ਵੱਡਾ ਪ੍ਰਤਿਫਲ ਹੈ।
Explore ਇਬਰਾਨੀਆਂ 10:35
7
ਇਬਰਾਨੀਆਂ 10:26-27
ਜੇ ਅਸੀਂ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਜਾਣ-ਬੁੱਝ ਕੇ ਪਾਪ ਕਰਦੇ ਰਹੀਏ ਤਾਂ ਪਾਪ ਦੇ ਲਈ ਕੋਈ ਬਲੀਦਾਨ ਬਾਕੀ ਨਹੀਂ ਰਹਿ ਜਾਂਦਾ, ਬਲਕਿ ਨਿਆਂ ਦੀ ਇੱਕ ਭਿਆਨਕ ਉਡੀਕ ਅਤੇ ਅੱਗ ਦੀ ਲਾਟ ਬਾਕੀ ਹੈ ਜੋ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ।
Explore ਇਬਰਾਨੀਆਂ 10:26-27