1
3 ਯੂਹੰਨਾ 1:2
Punjabi Standard Bible
PSB
ਹੇ ਪਿਆਰੇ, ਮੇਰੀ ਪ੍ਰਾਰਥਨਾ ਹੈ ਕਿ ਜਿਵੇਂ ਤੇਰੀ ਆਤਮਾ ਉੱਨਤੀ ਕਰ ਰਹੀ ਹੈ, ਤੂੰ ਵੀ ਸਭਨਾਂ ਗੱਲਾਂ ਵਿੱਚ ਉੱਨਤੀ ਕਰੇਂ ਅਤੇ ਤੰਦਰੁਸਤ ਰਹੇਂ।
Compare
Explore 3 ਯੂਹੰਨਾ 1:2
2
3 ਯੂਹੰਨਾ 1:11
ਪਿਆਰੇ, ਬੁਰਾਈ ਦੀ ਨਹੀਂ, ਸਗੋਂ ਭਲਾਈ ਦੀ ਰੀਸ ਕਰ। ਭਲਾ ਕਰਨ ਵਾਲਾ ਪਰਮੇਸ਼ਰ ਤੋਂ ਹੈ, ਪਰ ਜਿਹੜਾ ਬੁਰਾ ਕਰਦਾ ਹੈ ਉਸ ਨੇ ਪਰਮੇਸ਼ਰ ਨੂੰ ਨਹੀਂ ਵੇਖਿਆ।
Explore 3 ਯੂਹੰਨਾ 1:11
3
3 ਯੂਹੰਨਾ 1:4
ਮੇਰੇ ਲਈ ਇਸ ਤੋਂ ਵੱਡੇ ਅਨੰਦ ਦੀ ਹੋਰ ਕੋਈ ਗੱਲ ਨਹੀਂ ਜੋ ਮੈਂ ਇਹ ਸੁਣਾਂ ਕਿ ਮੇਰੇ ਬੱਚੇ ਸੱਚ ਉੱਤੇ ਚੱਲਦੇ ਹਨ।
Explore 3 ਯੂਹੰਨਾ 1:4