1
2 ਯੂਹੰਨਾ 1:6
Punjabi Standard Bible
PSB
ਪ੍ਰੇਮ ਇਹ ਹੈ ਕਿ ਅਸੀਂ ਉਸ ਦੇ ਹੁਕਮਾਂ ਅਨੁਸਾਰ ਚੱਲੀਏ; ਉਹ ਹੁਕਮ ਜਿਵੇਂ ਕਿ ਤੁਸੀਂ ਅਰੰਭ ਤੋਂ ਸੁਣਿਆ ਇਹ ਹੈ ਕਿ ਤੁਸੀਂ ਪ੍ਰੇਮ ਵਿੱਚ ਚੱਲੋ।
Compare
Explore 2 ਯੂਹੰਨਾ 1:6
2
2 ਯੂਹੰਨਾ 1:9
ਹਰੇਕ ਜਿਹੜਾ ਮਸੀਹ ਦੀ ਸਿੱਖਿਆ ਵਿੱਚ ਬਣਿਆ ਨਹੀਂ ਰਹਿੰਦਾ, ਸਗੋਂ ਇਸ ਤੋਂ ਅੱਗੇ ਨਿੱਕਲ ਜਾਂਦਾ ਹੈ ਉਸ ਕੋਲ ਪਰਮੇਸ਼ਰ ਨਹੀਂ ਹੈ। ਪਰ ਜਿਹੜਾ ਉਸ ਸਿੱਖਿਆ ਵਿੱਚ ਬਣਿਆ ਰਹਿੰਦਾ ਹੈ ਉਸ ਕੋਲ ਪਿਤਾ ਅਤੇ ਪੁੱਤਰ ਦੋਵੇਂ ਹਨ।
Explore 2 ਯੂਹੰਨਾ 1:9
3
2 ਯੂਹੰਨਾ 1:8
ਆਪਣੇ ਵਿਖੇ ਸਚੇਤ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਉਹ ਗੁਆ ਬੈਠੋ ਜਿਸ ਦੇ ਲਈ ਅਸੀਂ ਮਿਹਨਤ ਕੀਤੀ ਸਗੋਂ ਤੁਸੀਂ ਪੂਰਾ ਪ੍ਰਤਿਫਲ ਪ੍ਰਾਪਤ ਕਰੋ।
Explore 2 ਯੂਹੰਨਾ 1:8
4
2 ਯੂਹੰਨਾ 1:7
ਕਿਉਂਕਿ ਬਹੁਤ ਸਾਰੇ ਭਰਮਾਉਣ ਵਾਲੇ ਸੰਸਾਰ ਵਿੱਚ ਉੱਠ ਖੜ੍ਹੇ ਹੋਏ ਹਨ ਜਿਹੜੇ ਨਹੀਂ ਮੰਨਦੇ ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ; ਅਜਿਹਾ ਵਿਅਕਤੀ ਹੀ ਭਰਮਾਉਣ ਵਾਲਾ ਅਤੇ ਮਸੀਹ-ਵਿਰੋਧੀ ਹੈ।
Explore 2 ਯੂਹੰਨਾ 1:7