1
2 ਤਿਮੋਥਿਉਸ 4:7
Punjabi Standard Bible
PSB
ਮੈਂ ਚੰਗੀ ਲੜਾਈ ਲੜੀ ਹੈ; ਮੈਂ ਆਪਣੀ ਦੌੜ ਪੂਰੀ ਕਰ ਲਈ ਹੈ; ਮੈਂ ਵਿਸ਼ਵਾਸ ਨੂੰ ਫੜੀ ਰੱਖਿਆ ਹੈ।
Compare
Explore 2 ਤਿਮੋਥਿਉਸ 4:7
2
2 ਤਿਮੋਥਿਉਸ 4:2
ਵਚਨ ਦਾ ਪ੍ਰਚਾਰ ਕਰ, ਵੇਲੇ ਕੁਵੇਲੇ ਤਿਆਰ ਰਹਿ, ਪੂਰੇ ਧੀਰਜ ਸਹਿਤ ਸਿੱਖਿਆ ਦਿੰਦੇ ਹੋਏ ਸਮਝਾ, ਤਾੜਨਾ ਦੇ ਅਤੇ ਉਤਸ਼ਾਹਿਤ ਕਰ।
Explore 2 ਤਿਮੋਥਿਉਸ 4:2
3
2 ਤਿਮੋਥਿਉਸ 4:3-4
ਕਿਉਂਕਿ ਉਹ ਸਮਾਂ ਆਵੇਗਾ ਜਦੋਂ ਉਹ ਚੰਗੀ ਸਿੱਖਿਆ ਨੂੰ ਸਹਿਣ ਨਹੀਂ ਕਰਨਗੇ, ਸਗੋਂ ਆਪਣੀਆਂ ਲਾਲਸਾਵਾਂ ਦੇ ਅਨੁਸਾਰ ਆਪਣੇ ਲਈ ਅਜਿਹੇ ਗੁਰੂ ਇਕੱਠੇ ਕਰਨਗੇ ਜੋ ਉਨ੍ਹਾਂ ਦੇ ਕੰਨਾਂ ਨੂੰ ਚੰਗੀ ਲੱਗਣ ਵਾਲੀ ਸਿੱਖਿਆ ਦੇਣ। ਉਹ ਆਪਣੇ ਕੰਨਾਂ ਨੂੰ ਸੱਚ ਤੋਂ ਫੇਰ ਕੇ ਕਾਲਪਨਿਕ ਗੱਲਾਂ ਵੱਲ ਲਾਉਣਗੇ।
Explore 2 ਤਿਮੋਥਿਉਸ 4:3-4
4
2 ਤਿਮੋਥਿਉਸ 4:5
ਪਰ ਤੂੰ ਸਭਨਾਂ ਗੱਲਾਂ ਵਿੱਚ ਸੰਜਮੀ ਰਹਿ, ਦੁੱਖ ਝੱਲ, ਖੁਸ਼ਖ਼ਬਰੀ ਦੇ ਪ੍ਰਚਾਰ ਦਾ ਕੰਮ ਕਰ ਅਤੇ ਆਪਣੀ ਸੇਵਕਾਈ ਨੂੰ ਚੰਗੀ ਤਰ੍ਹਾਂ ਪੂਰਾ ਕਰ
Explore 2 ਤਿਮੋਥਿਉਸ 4:5
5
2 ਤਿਮੋਥਿਉਸ 4:8
ਹੁਣ ਮੇਰੇ ਲਈ ਧਾਰਮਿਕਤਾ ਦਾ ਉਹ ਤਾਜ ਰੱਖਿਆ ਹੋਇਆ ਹੈ ਜੋ ਪ੍ਰਭੂ ਜਿਹੜਾ ਧਰਮੀ ਨਿਆਂਕਾਰ ਹੈ ਉਸ ਦਿਨ ਮੈਨੂੰ ਦੇਵੇਗਾ, ਬਲਕਿ ਮੈਨੂੰ ਹੀ ਨਹੀਂ ਸਗੋਂ ਉਨ੍ਹਾਂ ਸਭਨਾਂ ਨੂੰ ਵੀ ਜਿਨ੍ਹਾਂ ਉਸ ਦੇ ਪਰਗਟ ਹੋਣ ਨੂੰ ਪਿਆਰਾ ਜਾਣਿਆ।
Explore 2 ਤਿਮੋਥਿਉਸ 4:8