1
1 ਪਤਰਸ 5:7
Punjabi Standard Bible
PSB
ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਦਿਓ, ਕਿਉਂਕਿ ਉਹ ਤੁਹਾਡੀ ਚਿੰਤਾ ਕਰਦਾ ਹੈ।
Compare
Explore 1 ਪਤਰਸ 5:7
2
1 ਪਤਰਸ 5:10
ਹੁਣ ਸੰਪੂਰਨ ਕਿਰਪਾ ਦਾ ਪਰਮੇਸ਼ਰ ਜਿਸ ਨੇ ਮਸੀਹ ਵਿੱਚ ਤੁਹਾਨੂੰ ਆਪਣੀ ਸਦੀਪਕ ਮਹਿਮਾ ਵਿੱਚ ਬੁਲਾਇਆ, ਤੁਹਾਡੇ ਥੋੜ੍ਹਾ ਚਿਰ ਦੁੱਖ ਝੱਲਣ ਤੋਂ ਬਾਅਦ ਆਪ ਤੁਹਾਨੂੰ ਸਿੱਧ, ਦ੍ਰਿੜ੍ਹ, ਤਕੜੇ ਅਤੇ ਸਥਿਰ ਕਰੇਗਾ।
Explore 1 ਪਤਰਸ 5:10
3
1 ਪਤਰਸ 5:8-9
ਸਚੇਤ ਹੋਵੋ; ਜਾਗਦੇ ਰਹੋ। ਤੁਹਾਡਾ ਵਿਰੋਧੀ ਸ਼ੈਤਾਨ ਗਰਜਦੇ ਸ਼ੇਰ ਵਾਂਗ ਲੱਭਦਾ ਫਿਰਦਾ ਹੈ ਕਿ ਕਿਸ ਨੂੰ ਪਾੜ ਖਾਵੇ। ਵਿਸ਼ਵਾਸ ਵਿੱਚ ਦ੍ਰਿੜ੍ਹ ਹੋ ਕੇ ਉਸ ਦਾ ਸਾਹਮਣਾ ਕਰੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਸੰਸਾਰ ਵਿੱਚ ਸਾਡੇ ਭਾਈ ਵੀ ਇਸੇ ਤਰ੍ਹਾਂ ਦੁੱਖਾਂ ਨੂੰ ਸਹਿ ਰਹੇ ਹਨ।
Explore 1 ਪਤਰਸ 5:8-9
4
1 ਪਤਰਸ 5:6
ਇਸ ਲਈ ਪਰਮੇਸ਼ਰ ਦੇ ਸਾਮਰਥੀ ਹੱਥ ਹੇਠਾਂ ਆਪਣੇ ਆਪ ਨੂੰ ਦੀਨ ਕਰੋ ਤਾਂਕਿ ਉਹ ਸਹੀ ਸਮੇਂ 'ਤੇ ਤੁਹਾਨੂੰ ਉੱਚਾ ਕਰੇ।
Explore 1 ਪਤਰਸ 5:6
5
1 ਪਤਰਸ 5:5
ਇਸੇ ਤਰ੍ਹਾਂ ਹੇ ਜਵਾਨੋ, ਬਜ਼ੁਰਗਾਂ ਦੇ ਅਧੀਨ ਰਹੋ। ਸਭ ਇੱਕ ਦੂਜੇ ਦੇ ਪ੍ਰਤੀ ਦੀਨਤਾ ਨੂੰ ਪਹਿਨ ਲਵੋ, ਕਿਉਂਕਿ ਪਰਮੇਸ਼ਰ ਘਮੰਡੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖਸ਼ਦਾ ਹੈ।
Explore 1 ਪਤਰਸ 5:5