1
1 ਕੁਰਿੰਥੀਆਂ 14:33
Punjabi Standard Bible
PSB
ਕਿਉਂਕਿ ਪਰਮੇਸ਼ਰ ਗੜਬੜੀ ਦਾ ਨਹੀਂ, ਸਗੋਂ ਸ਼ਾਂਤੀ ਦਾ ਪਰਮੇਸ਼ਰ ਹੈ। ਜਿਵੇਂ ਸਭ ਸੰਤਾਂ ਦੀਆਂ ਕਲੀਸਿਆਵਾਂ ਵਿੱਚ ਹੁੰਦਾ ਹੈ
Compare
Explore 1 ਕੁਰਿੰਥੀਆਂ 14:33
2
1 ਕੁਰਿੰਥੀਆਂ 14:1
ਪ੍ਰੇਮ ਦੇ ਪਿੱਛੇ ਲੱਗੇ ਰਹੋ ਅਤੇ ਆਤਮਕ ਵਰਦਾਨਾਂ ਦੀ ਇੱਛਾ ਰੱਖੋ, ਪਰ ਇਸ ਤੋਂ ਵੀ ਵੱਧ ਇਹ ਕਿ ਤੁਸੀਂ ਭਵਿੱਖਬਾਣੀ ਕਰੋ।
Explore 1 ਕੁਰਿੰਥੀਆਂ 14:1
3
1 ਕੁਰਿੰਥੀਆਂ 14:3
ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਮਨੁੱਖਾਂ ਨਾਲ ਉੱਨਤੀ, ਉਤਸ਼ਾਹ ਅਤੇ ਦਿਲਾਸੇ ਦੀਆਂ ਗੱਲਾਂ ਬੋਲਦਾ ਹੈ।
Explore 1 ਕੁਰਿੰਥੀਆਂ 14:3
4
1 ਕੁਰਿੰਥੀਆਂ 14:4
ਜਿਹੜਾ ਗੈਰ-ਭਾਸ਼ਾ ਬੋਲਦਾ ਹੈ ਉਹ ਆਪਣੀ ਹੀ ਉੱਨਤੀ ਕਰਦਾ ਹੈ, ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਕਲੀਸਿਯਾ ਦੀ ਉੱਨਤੀ ਕਰਦਾ ਹੈ।
Explore 1 ਕੁਰਿੰਥੀਆਂ 14:4
5
1 ਕੁਰਿੰਥੀਆਂ 14:12
ਇਸੇ ਤਰ੍ਹਾਂ ਤੁਸੀਂ ਵੀ ਜਦੋਂ ਆਤਮਕ ਵਰਦਾਨਾਂ ਦੇ ਅਭਿਲਾਸ਼ੀ ਹੋ, ਤਾਂ ਯਤਨ ਕਰੋ ਕਿ ਕਲੀਸਿਯਾ ਦੀ ਉੱਨਤੀ ਲਈ ਇਨ੍ਹਾਂ ਨਾਲ ਭਰਪੂਰ ਹੋ ਜਾਓ।
Explore 1 ਕੁਰਿੰਥੀਆਂ 14:12
Home
Bible
Plans
Videos