1
1 ਸ਼ਮੂਏਲ 4:18
ਪੰਜਾਬੀ ਮੌਜੂਦਾ ਤਰਜਮਾ
PCB
ਜਦੋਂ ਉਸ ਨੇ ਪਰਮੇਸ਼ਵਰ ਦੇ ਸੰਦੂਕ ਦਾ ਜ਼ਿਕਰ ਕੀਤਾ ਤਾਂ ਉਹ ਚੌਕੀ ਉੱਤੇ ਪਿੱਠ ਭਾਰ ਦਰਵਾਜ਼ੇ ਕੋਲ ਡਿੱਗ ਪਿਆ, ਉਸ ਦੀ ਧੌਣ ਟੁੱਟ ਗਈ ਅਤੇ ਉਹ ਮਰ ਗਿਆ ਕਿਉਂਕਿ ਉਹ ਵੱਡੀ ਉਮਰ ਦਾ ਅਤੇ ਉਹ ਭਾਰਾ ਸੀ। ਉਸਨੇ ਚਾਲੀ ਸਾਲਾਂ ਤੱਕ ਇਸਰਾਏਲ ਦੀ ਅਗਵਾਈ ਕੀਤੀ ਸੀ।
Compare
Explore 1 ਸ਼ਮੂਏਲ 4:18
2
1 ਸ਼ਮੂਏਲ 4:21
ਪਰਮੇਸ਼ਵਰ ਦੇ ਸੰਦੂਕ ਦੇ ਫੜੇ ਜਾਣ ਅਤੇ ਉਸਦੇ ਸਹੁਰੇ ਅਤੇ ਉਸਦੇ ਪਤੀ ਦੀ ਮੌਤ ਦੇ ਕਾਰਨ ਉਸਨੇ ਲੜਕੇ ਦਾ ਨਾਮ ਈਕਾਬੋਦ ਰੱਖਿਆ, “ਇਸਰਾਏਲ ਤੋਂ ਮਹਿਮਾ ਚਲੀ ਗਈ ਹੈ।”
Explore 1 ਸ਼ਮੂਏਲ 4:21
3
1 ਸ਼ਮੂਏਲ 4:22
ਉਸ ਨੇ ਕਿਹਾ, “ਇਸਰਾਏਲ ਤੋਂ ਮਹਿਮਾ ਚਲੀ ਗਈ ਹੈ ਕਿਉਂ ਜੋ ਪਰਮੇਸ਼ਵਰ ਦਾ ਸੰਦੂਕ ਖੋਹ ਲਿਆ ਗਿਆ ਹੈ।”
Explore 1 ਸ਼ਮੂਏਲ 4:22