1
ਜ਼ਬੂਰਾਂ ਦੀ ਪੋਥੀ 83:18
ਪਵਿੱਤਰ ਬਾਈਬਲ O.V. Bible (BSI)
PUNOVBSI
ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!।।
Compare
Explore ਜ਼ਬੂਰਾਂ ਦੀ ਪੋਥੀ 83:18
2
ਜ਼ਬੂਰਾਂ ਦੀ ਪੋਥੀ 83:1
ਹੇ ਪਰਮੇਸ਼ੁਰ, ਚੁੱਪ ਨਾ ਹੋ, ਚੁੱਪ ਕੀਤਾ ਨਾ ਰਹੁ ਅਤੇ ਚੈਨ ਨਾ ਲੈ, ਹੇ ਪਰਮੇਸ਼ੁਰ!
Explore ਜ਼ਬੂਰਾਂ ਦੀ ਪੋਥੀ 83:1
3
ਜ਼ਬੂਰਾਂ ਦੀ ਪੋਥੀ 83:16
ਹੇ ਯਹੋਵਾਹ, ਉਨ੍ਹਾਂ ਦੇ ਮੂੰਹ ਨਮੋਸ਼ੀ ਨਾਲ ਕਾਲੇ ਕਰ, ਤਾਂ ਓਹ ਤੇਰੇ ਨਾਮ ਨੂੰ ਭਾਲਣ।
Explore ਜ਼ਬੂਰਾਂ ਦੀ ਪੋਥੀ 83:16