1
ਜ਼ਬੂਰਾਂ ਦੀ ਪੋਥੀ 82:6
ਪਵਿੱਤਰ ਬਾਈਬਲ O.V. Bible (BSI)
PUNOVBSI
ਮੈਂ ਆਖਿਆ, ਤੁਸੀਂ ਦਿਓਤੇ ਹੋ, ਅਤੇ ਤੁਸੀਂ ਸੱਭੇ ਅੱਤ ਮਹਾਨ ਦੇ ਪੁੱਤ੍ਰ ਹੋ।
Compare
Explore ਜ਼ਬੂਰਾਂ ਦੀ ਪੋਥੀ 82:6
2
ਜ਼ਬੂਰਾਂ ਦੀ ਪੋਥੀ 82:3
ਨਿਤਾਣੇ ਅਤੇ ਯਤੀਮ ਦਾ ਨਿਆਉਂ ਕਰੋ, ਮਸਕੀਨ ਅਤੇ ਗਰੀਬ ਦਾ ਇਨਸਾਫ਼ ਕਰੋ।
Explore ਜ਼ਬੂਰਾਂ ਦੀ ਪੋਥੀ 82:3
3
ਜ਼ਬੂਰਾਂ ਦੀ ਪੋਥੀ 82:4
ਨਿਤਾਣੇ ਅਤੇ ਕੰਗਾਲ ਨੂੰ ਬਚਾਓ, ਉਨ੍ਹਾਂ ਨੂੰ ਦੁਸਟਾਂ ਦੇ ਹੱਥੋਂ ਛੁਡਾਓ
Explore ਜ਼ਬੂਰਾਂ ਦੀ ਪੋਥੀ 82:4
4
ਜ਼ਬੂਰਾਂ ਦੀ ਪੋਥੀ 82:8
ਹੇ ਪਰਮੇਸ਼ੁਰ, ਉੱਠ, ਸੰਸਾਰ ਦਾ ਨਿਆਉਂ ਕਰ! ਕਿਉਂ ਜੋ ਤੂੰ ਸਾਰੀਆਂ ਕੌਮਾਂ ਨੂੰ ਆਪਣੀ ਮਿਰਾਸ ਬਣਾਵੇਂਗਾ।।
Explore ਜ਼ਬੂਰਾਂ ਦੀ ਪੋਥੀ 82:8