1
ਉਪਦੇਸ਼ਕ ਦੀ ਪੋਥੀ 1:18
ਪਵਿੱਤਰ ਬਾਈਬਲ O.V. Bible (BSI)
PUNOVBSI
ਬਹੁਤ ਬੁੱਧ ਵਿੱਚ ਬਹੁਤ ਖੇਚਲ ਹੈ, ਅਤੇ ਜਿਹੜਾ ਵਿੱਦਿਆ ਵਧਾਉਂਦਾ ਹੈ ਉਹ ਸਿਰ ਦਰਦੀ ਵਧਾਂਉਦਾ ਹੈ।।
Compare
Explore ਉਪਦੇਸ਼ਕ ਦੀ ਪੋਥੀ 1:18
2
ਉਪਦੇਸ਼ਕ ਦੀ ਪੋਥੀ 1:9
ਜੋ ਹੋਇਆ ਓਹੋ ਫੇਰ ਹੋਵੇਗਾ, ਜੋ ਕੀਤਾ ਗਿਆ ਹੈ ਉਹ ਫੇਰ ਕੀਤਾ ਜਾਵੇਗਾ, ਅਤੇ ਸੂਰਜ ਦੇ ਹੇਠ ਕੋਈ ਨਵੀਂ ਗੱਲ ਨਹੀਂ।
Explore ਉਪਦੇਸ਼ਕ ਦੀ ਪੋਥੀ 1:9
3
ਉਪਦੇਸ਼ਕ ਦੀ ਪੋਥੀ 1:8
ਏਹਨਾਂ ਸਾਰੀਆਂ ਗੱਲਾਂ ਨਾਲ ਥਕਾਉਣਾ ਹੈ, ਇਹ ਗੱਲ ਮਨੁੱਖ ਬੋਲ ਨਹੀਂ ਸੱਕਦਾ, ਅੱਖ ਵੇਖਣ ਨਾਲ ਨਹੀਂ ਰੱਜਦੀ, ਅਤੇ ਕੰਨ ਸੁਣਨ ਨਾਲ ਨਹੀਂ ਭਰਦਾ।
Explore ਉਪਦੇਸ਼ਕ ਦੀ ਪੋਥੀ 1:8
4
ਉਪਦੇਸ਼ਕ ਦੀ ਪੋਥੀ 1:2-3
ਉਪਦੇਸ਼ਕ ਆਖਦਾ ਹੈ, ਵਿਅਰਥਾਂ ਦਾ ਵਿਅਰਥ, ਵਿਅਰਥਾਂ ਦਾ ਵਿਅਰਥ, ਸਭ ਕੁਝ ਵਿਅਰਥ ਹੈ! ਆਦਮੀ ਨੂੰ ਉਸ ਦੇ ਸਾਰੇ ਧੰਦੇ ਤੋਂ, ਜੋ ਉਹ ਸੂਰਜ ਦੇ ਹੇਠ ਕਰਦਾ ਹੈ, ਕੀ ਲਾਭ ਹੁੰਦਾ ਹੈ?
Explore ਉਪਦੇਸ਼ਕ ਦੀ ਪੋਥੀ 1:2-3
5
ਉਪਦੇਸ਼ਕ ਦੀ ਪੋਥੀ 1:14
ਮੈਂ ਓਹਨਾਂ ਸਾਰਿਆਂ ਕੰਮਾਂ ਨੂੰ ਡਿੱਠਾ ਜੋ ਅਕਾਸ਼ ਦੇ ਹੇਠ ਹੁੰਦੇ ਹਨ, ਅਤੇ ਵੇਖੋ, ਸਾਰਿਆਂ ਦੇ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸਨ!।।
Explore ਉਪਦੇਸ਼ਕ ਦੀ ਪੋਥੀ 1:14
6
ਉਪਦੇਸ਼ਕ ਦੀ ਪੋਥੀ 1:4
ਇੱਕ ਪੀੜੀ ਚੱਲੀ ਜਾਂਦੀ ਹੈ, ਅਤੇ ਦੂਜੀ ਆ ਜਾਂਦੀ ਹੈ, ਪਰ ਧਰਤੀ ਸਦਾ ਅਟੱਲ ਹੈ
Explore ਉਪਦੇਸ਼ਕ ਦੀ ਪੋਥੀ 1:4
7
ਉਪਦੇਸ਼ਕ ਦੀ ਪੋਥੀ 1:11
ਪਹਿਲੀਆਂ ਗੱਲਾਂ ਦਾ ਕੁਝ ਚੇਤਾ ਨਹੀਂ, ਅਤੇ ਆਉਣ ਵਾਲੀਆਂ ਗੱਲਾਂ ਦਾ ਓਹਨਾਂ ਦੇ ਪਿੱਛੇ ਆਉਣ ਵਾਲਿਆਂ ਨੂੰ ਕੋਈ ਚੇਤਾ ਨਾ ਰਹੇਗਾ।।
Explore ਉਪਦੇਸ਼ਕ ਦੀ ਪੋਥੀ 1:11
8
ਉਪਦੇਸ਼ਕ ਦੀ ਪੋਥੀ 1:17
ਪਰ ਜਦ ਮੈਂ ਆਪਣੇ ਮਨ ਨੂੰ ਬੁੱਧ ਦੇ ਜਾਨਣ ਨੂੰ ਅਤੇ ਸੁਦਾ ਅਰ ਮੂਰਖਤਾਈ ਦੇ ਸਮਝਣ ਨੂੰ ਲਾਇਆ ਤਾਂ ਮੈਂ ਸਮਝਿਆ ਜੋ ਇਹ ਵੀ ਹਵਾ ਦਾ ਫੱਕਣਾ ਹੈ!।।
Explore ਉਪਦੇਸ਼ਕ ਦੀ ਪੋਥੀ 1:17