ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮ预览

ਸੱਚਾਈਭਰੀਬੈਲਟ
ਬਾਈਬਲਦੀਕਹਾਣੀ - ਐਨਾਨਾਇਸਅਤੇਸਫਾਇਰਾ " ਐਕਟ 5:1-10 "
ਅਫ਼ੀਜ਼ਨ ਦੇ ਅਧਿਆਇ 6 'ਚ ਕਵਚ ਦਾ ਪਹਿਲਾਂ ਟੁਕੜਾ ਦੱਸਿਆ ਗਿਆ ਹੈ, ਸੱਚਾਈ ਭਰੀ ਬੈਲਟ, ਜੋ ਸਿਪਾਹੀ ਦੀ ਕਮਰ ਦੇ ਨਾਲ ਕਸੀ ਹੋਵੇਗੀ ਅਤੇ ਪੂਰੇ ਕਵਚ ਨੂੰ ਫੜ੍ਹੇ ਰੱਖਣ 'ਚ ਮਦਦ ਕਰੇਗੀ। ਸਿਪਾਹੀ ਦੇ ਕਵਚ ਨੂੰ ਬੈਲਟ ਫੜ੍ਹੇ ਰੱਖਦੀ ਹੈ, ਤਲਵਾਰ ਨੂੰ ਵੀ ਟਿਕਾਏ ਰੱਖਦੀ ਹੈ, ਅਤੇ ਇਹ ਇੱਕ ਅਜਿਹੀ ਚੀਜ਼ ਹੈ ਜਿਸਨੂੰ ਸਿਪਾਹੀ ਕਦੇ ਵੀ ਉਤਾਰੇਗਾ ਨਹੀਂ। ਅਸਲ 'ਚ, ਜੇਕਰ ਸਿਪਾਹੀ ਕੋਲ ਸੱਚਾਈ ਭਰੀ ਬੈਲਟ ਨਾ ਹੁੰਦੀ, ਤਾਂ ਸ਼ਾਇਦ ਉਹਨਾਂ ਦੇ ਕੱਪੜੇ ਡਿੱਗ ਗਏ ਹੁੰਦੇ, ਅਤੇ ਉਹ ਹਰ ਇੱਕ ਦੇ ਸਾਹਮਣੇ ਸ਼ਰਮਿੰਦਾ ਹੋ ਗਏ ਹੁੰਦੇ!
ਸੱਚਾਈ ਦਾ ਇੱਕ ਹਿੱਸਾ ਹੈ ਕਿ ਤੁਹਾਡੇ ਮੂੰਹ 'ਚੋਂ ਕੀ ਨਿੱਕਲਦਾ ਹੈ। ਸਾਨੂੰ ਈਸਾਈ ਹੋਣਾ ਚਾਹੀਦਾ ਹੈ ਜੋ ਸਿਰਫ ਸੱਚ ਬੋਲਦੇ ਹਨ, ਨਾ ਹੀ ਮਾਤਾ-ਪਿਤਾ ਸਾਹਮਣੇ ਤੇ ਨਾ ਹੀ ਪ੍ਰਮਾਤਮਾ ਸਾਹਮਣੇ ਝੂਠ ਬੋਲਦੇ ਹਨ। ਪਰ ਸੱਚਾਈ ਭਰੀ ਬੈਲਟ ਦਾ ਇੱਕ ਹਿੱਸਾ ਇਹ ਵੀ ਹੀ ਕਿ ਅਸੀਂ ਪ੍ਰਮਾਤਮਾ ਤੇ ਉਸਦੇ ਬਚਨਾਂ 'ਤੇ ਕਿੰਨ੍ਹਾ ਕੁ ਵਿਸ਼ਵਾਸ ਕਰਦੇ ਹਾਂ। ਹਕੀਕਤ ਇਹ ਹੈ ਕਿ ਸਾਡੇ ਦੁਸ਼ਮਣ ਤੇ ਸ਼ੈਤਾਨ, ਸਾਨੂੰ ਹਮੇਸ਼ਾ ਅਜਿਹੀਆਂ ਚੀਜ਼ਾਂ 'ਤੇ ਵਿਸ਼ਵਾਸ ਕਰਨ ਲਈ ਝੂਠ ਬੋਲਣ ਬੋਲਦੇ ਹਨ ਜੋ ਸੱਚ ਹੀ ਨਹੀਂ ਹਨ।
ਅੱਜ ਦੀ ਬਾਈਬਲ ਦੀ ਕਹਾਣੀ ਵਿੱਚ, ਐਨਾਨਾਇਸ ਅਤੇ ਸਫਾਇਰਾ ਨੇ ਇਹ ਝੂਠ 'ਤੇ ਵਿਸ਼ਵਾਸ ਕਰ ਲਿਆ ਕਿ ਆਪਣੇ ਧਰਮ ਦੇ ਪ੍ਰਚਾਰਕਾਂ ਨਾਲ ਇਮਾਨਦਾਰੀ ਰੱਖਣੀ ਕੋਈ ਖਾਸ ਜਰੂਰੀ ਨਹੀਂ। ਉਹਨਾਂ ਨੇ ਇਹ ਵਿਖਾਵਾ ਕੀਤਾ ਕਿ ਉਹਨਾਂ ਨੇ ਜ਼ਾਇਦਾਦ ਨੂੰ ਘੱਟ ਪੈਸਿਆਂ ਲਈ ਵੇਚ ਦਿੱਤਾ ਸੀ ਜਦੋਂ ਕਿ ਉਹਨਾਂ ਨੂੰ ਅਸਲ 'ਚ ਵੱਧ ਪੈਸੇ ਮਿਲੇ ਸਨ। ਉਹਨਾਂ ਨੇ ਆਪਣੇ ਦੁਸ਼ਮਣ 'ਤੇ ਵਿਸ਼ਵਾਸ ਕੀਤਾ ਜਿਸਨੇ ਉਹਨਾਂ ਨੂੰ ਕਿਹਾ ਕਿ ਨਾ ਤਾਂ ਪ੍ਰਮਾਤਮਾ ਉਹਨਾਂ ਨੂੰ ਦੇਖ ਸਕਦਾ ਹੈ ਅਤੇ ਨਾ ਹੀ ਵੇਚੀ ਜ਼ਾਇਦਾਦ ਦੀ ਜਾਣਕਾਰੀ ਪ੍ਰਮਾਤਮਾ ਨੂੰ ਪਤਾ ਲੱਗੇਗੀ। ਪਰ ਪ੍ਰਮਾਤਮਾ ਨੂੰ ਸਭ ਦਿਖਾਈ ਦਿੰਦਾ ਹੈ। ਧਰਮ ਦੇ ਪ੍ਰਚਾਰਕ ਹੀ ਪ੍ਰਮਾਤਮਾ ਦੇ ਪ੍ਰਤੀਨਿਧੀ ਸਨ। ਜਿਵੇਂ ਹੀ ਉਹਨਾਂ ਨੇ ਧਰਮ ਦੇ ਪ੍ਰਚਾਰਕਾਂ ਨੂੰ ਝੂਠ ਬੋਲਿਆ, ਇਹਦਾ ਮਤਲਬ ਇਹੋ ਹੋਇਆ ਕਿ ਉਹਨਾਂ ਨੇ ਪ੍ਰਮਾਤਮਾ ਨੂੰ ਵੀ ਝੂਠ ਬੋਲ ਦਿੱਤਾ। ਉਹਨਾਂ ਨੇ ਚੀਜ਼ ਵੇਚਕੇ ਉਸਦੀ ਸੱਚਾਈ ਲੁਕੋਈ ਤੇ ਉਹਨਾਂ ਨੇ ਉਸ ਝੂਠ 'ਤੇ ਵਿਸ਼ਵਾਸ ਕੀਤਾ ਜਿਸ ਨਾਲ ਸ਼ੈਤਾਨ ਨੇ ਉਹਨਾਂ ਦੇ ਕੰਨ ਭਰੇ ਸਨ। ਕਿਹੜੇ ਝੂਠਾਂ 'ਤੇ ਤੁਸੀਂ ਵਿਸ਼ਵਾਸ ਕਰ ਰਹੇ ਹੋ ਜੋ ਤੁਹਾਡੇ ਕਵਚ ਨੂੰ ਗਿਰਾ ਸਕਦੇ ਹਨ?
ਇਹ ਬਹੁਤ ਹੀ ਜਰੂਰੀ ਹੈ ਕਿ ਅਸੀਂ ਹਮੇਸ਼ਾ ਸੱਚ ਬੋਲਕੇ ਹੀ ਸੱਚਾਈ ਭਰੀ ਬੈਲਟ ਪਹਿਨੀਏ ਅਤੇ ਹਮੇਸ਼ਾ ਪ੍ਰਮਾਤਮਾ ਅਤੇ ਉਸਦੇ ਬਚਨਾਂ 'ਤੇ ਵਿਸ਼ਵਾਸ ਕਰੀਏ।
"ਮੈਂਇਮਾਨਦਾਰੀਨਾਲਜ਼ਿੰਦਗੀਜਿਉਣਾਪਸੰਦਕਰਾਂਗਾ।"
ਪ੍ਰਸ਼ਨ :
1. ਜੇਕਰਤੁਸੀਂਇਮਾਨਦਾਰੀਨਹੀਂਦਿਖਾਉਂਦੇ, ਤਾਂਤੁਹਾਡੀਸੱਚਾਈਭਰੀਬੈਲਟਨੂੰਕੀਹੋਜਾਂਦਾਹੈ? ਕੀਇਸਦਾਅਸਰਤੁਹਾਡੇਕਵਚਦੇਬਾਕੀਹਿੱਸਿਆਂ 'ਤੇਵੀਪਵੇਗਾ?
2. ਉਹਕਿਹੜੀਅਜਿਹੀਖਾਸਸਥਿਤੀਹੈਜਦੋਂਤੁਸੀਂ 'ਝੂਠ' ਤਾਂਨਹੀਂਬੋਲਰਹੇਪਰ 'ਇਮਾਨਦਾਰੀ' ਵੀਨਹੀਂਦਿਖਾਰਹੇ?
3. ਝੂਠਬੋਲਣਦੇਕੀਨਤੀਜੇਹਨ?
4. ਆਪਣੀਜ਼ਾਇਦਾਦਵੇਚਣਬਾਰੇਐਨਾਨਾਇਸਅਤੇਸਫਾਇਰਾਦੋਨਾਂਨੇਇੱਕੋਹੀਕਹਾਣੀਕਿਵੇਂਦੱਸੀਜਦੋਂਕਿਉਹਨਾਂਨੇਪੀਟਰਨਾਲ 3 ਘੰਟੇਦੇਫਾਸਲੇਨਾਲਗੱਲਕੀਤੀਸੀ?
5. ਐਨਾਨਾਇਸਅਤੇਸਫਾਇਰਾਨੇਕਿਸਨੂੰਝੂਠਬੋਲਿਆ?ਅੱਜਜਦੋਂਲੋਕਝੂਠਬੋਲਦੇਹਨ, ਤਾਂਉਹਕਿਸਨੂੰਝੂਠਬੋਲਰਹੇਹੁੰਦੇਹਨ?