ਈਸਟਰ ਦੀ ਕਹਾਣੀ: ਯਿਸੂ ਦੀ ਮੌਤ ਅਤੇ ਪੁਨਰ ਉਥਾਨ ਨੂੰ ਵੇਖਣਾ।预览

ਯੀਸ਼ੂ ਨੂੰ ਲੈ ਕੇ ਜਾਣਾ
ਯੀਸ਼ੂ ਅਤੇ ਦੋ ਹੋਰ ਅਪਰਾਧੀਆਂ ਨੂੰ ਸਲੀਬ ਤੇ ਚਾੜਨ ਲਈ ਲਜਾਇਆ ਜਾਂਦਾ ਹੈ|
ਸਵਾਲ1ਜੇਕਰ ਤੁਸੀਂ ਕੁਰੇਨ ਦੇ ਸ਼ਮਊਨ ਹੁੰਦੇ ਅਤੇ ਯੀਸ਼ੂ ਦੀ ਸਲੀਬ ਚੁੱਕਣ ਵਿੱਚ ਮਦਦ ਕਿੱਤੀ ਹੁੰਦੀ ਤਾਂ ਤੁਹਾਡੇ ਦਿਮਾਗ ਵਿੱਚ ਕਿਸ ਕਿਸਮ ਦੇ ਖਿਆਲ ਚੱਲ ਰਹੇ ਹੁੰਦੇ?
ਸਵਾਲ2ਜੇਕਰ ਤੁਸੀਂ ਉਸ ਭੀੜ ਵਿੱਚ ਹੁੰਦੇ ਜਿਸ ਨੇ ਯੀਸ਼ੂ ਨੂੰ ਮੌਤ ਦੇ ਜਲੂਸ ਵੱਲ ਜਾਂਦੇ ਵੇਖਿਆ ਸੀ ਤਾਂ ਤੁਹਾਡੀ ਪ੍ਰਤਿਕ੍ਰਿਆ ਕੀ ਹੁੰਦੀ?
ਸਵਾਲ3ਤੁਸੀਂ ਕੀ ਸੋਚਦੇ ਹੋਂ ਕੀ ਕਿਉਂ ਅੱਜ ਵੀ ਲੋਕ ਯੀਸ਼ੂ ਨੂੰ ਇੱਕ ਬਾਦਸ਼ਾਹ ਵਾਂਗ ਨਹੀਂ ਪਰ ਇੱਕ ਅਪਰਾਧੀ ਵਾਂ ਗ ਦੇਖਦੇ ਹਨ?
读经计划介绍

ਯਿਸੂ ਦੇ ਸਲੀਬ ਉੱਤੇ ਚੜ੍ਹਾਏ ਜਾਣ ਅਤੇ ਜੀ ਉੱਠਣ ਦਾ ਵਰਣਨ ਚਾਰ ਇੰਜੀਲਾਂ ਵਿੱਚੋਂ ਹਰੇਕ ਵਿੱਚ ਕੀਤਾ ਗਿਆ ਹੈ। ਇਸ ਈਸਟਰ, ਇਸ ਬਾਰੇ ਪੜ੍ਹੋ ਕਿ ਕਿਵੇਂ ਯਿਸੂ ਨੇ ਆਪਣੇ ਪੁਨਰ-ਉਥਾਨ ਦੁਆਰਾ ਪੇਸ਼ ਕੀਤੀ ਉਮੀਦ ਦੁਆਰਾ ਸੰਸਾਰ ਨੂੰ ਬਦਲਣ ਤੋਂ ਪਹਿਲਾਂ ਸਲੀਬ 'ਤੇ ਵਿਸ਼ਵਾਸਘਾਤ, ਦੁੱਖ ਅਤੇ ਅਪਮਾਨ ਦਾ ਸਾਮ੍ਹਣਾ ਕੀਤਾ। ਇੱਕ ਛੋਟਾ ਵੀਡੀਓ ਇਸ ਯੋਜਨਾ ਦੇ ਹਰ ਦਿਨ ਲਈ ਕਹਾਣੀ ਦੇ ਹਿੱਸੇ ਨੂੰ ਦਰਸਾਉਂਦਾ ਹੈ।
More