ਈਸਟਰ ਦੀ ਕਹਾਣੀ: ਯਿਸੂ ਦੀ ਮੌਤ ਅਤੇ ਪੁਨਰ ਉਥਾਨ ਨੂੰ ਵੇਖਣਾ।预览

ਈਸਟਰ ਦੀ ਕਹਾਣੀ: ਯਿਸੂ ਦੀ ਮੌਤ ਅਤੇ ਪੁਨਰ ਉਥਾਨ ਨੂੰ ਵੇਖਣਾ।

16天中的第16天

ਯੀਸ਼ੂ ਦੀ ਮਹਾਨ ਆਗਿਆ

ਯੀਸ਼ੂ ਆਪਣੇ ਚੇਲਿਆਂ ਨੂੰ ਸਾਰੇ ਸੰਸਾਰ ਵਿੱਚ ਸੁਸਮਾਚਾਰ ਦੇ ਪ੍ਰਚਾਰ ਲਈ ਭੇਜਦੇ ਸਨ|

ਸਵਾਲ1ਸਾਨੂੰ ਚੇਲੇ ਕਿਵੇਂ ਬਣਾਉਣੇ ਚਾਹੀਦੇ ਹਨ? ਤੁਸੀਂ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਨਿੱਜੀ ਤੌਰ ਤੇ ਕੀ ਕਰ ਰਹੇ ਹੋਂ?

ਸਵਾਲ2ਕਿਸ ਤਰੀਕੇ ਨਾਲ ਅਸੀਂ ਪਰਿਵਾਰ, ਕੰਮ, ਭਾਈਚਾਰੇ, ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਸੰਦਰਭ ਵਿੱਚ ਮਹਾਨ ਆਗਿਆ ਨੂੰ ਪੂਰਾ ਕਰ ਸਕਦੇ ਹਾਂ?

ਸਵਾਲ3ਤੁਹਾਡੇ ਮੁਤਾਬਕ ਯੀਸ਼ੂ ਦੇ ਆਦੇਸ਼ਾਂ ਨੂੰ ਪੂਰੇ ਸੰਸਾਰ ਵਿੱਚ ਜਾ ਕੇ ਤੁਹਾਡੀ ਆਪਣੀ ਜਿੰਦਗੀ ਦੇ ਸਮੇਂ ਵਿੱਚ ਪੂਰਾ ਕਰਨਾ ਕਿੰਨਾ ਵਾਸਤਵਿਕ ਹੈ?

读经计划介绍

ਈਸਟਰ ਦੀ ਕਹਾਣੀ: ਯਿਸੂ ਦੀ ਮੌਤ ਅਤੇ ਪੁਨਰ ਉਥਾਨ ਨੂੰ ਵੇਖਣਾ।

ਯਿਸੂ ਦੇ ਸਲੀਬ ਉੱਤੇ ਚੜ੍ਹਾਏ ਜਾਣ ਅਤੇ ਜੀ ਉੱਠਣ ਦਾ ਵਰਣਨ ਚਾਰ ਇੰਜੀਲਾਂ ਵਿੱਚੋਂ ਹਰੇਕ ਵਿੱਚ ਕੀਤਾ ਗਿਆ ਹੈ। ਇਸ ਈਸਟਰ, ਇਸ ਬਾਰੇ ਪੜ੍ਹੋ ਕਿ ਕਿਵੇਂ ਯਿਸੂ ਨੇ ਆਪਣੇ ਪੁਨਰ-ਉਥਾਨ ਦੁਆਰਾ ਪੇਸ਼ ਕੀਤੀ ਉਮੀਦ ਦੁਆਰਾ ਸੰਸਾਰ ਨੂੰ ਬਦਲਣ ਤੋਂ ਪਹਿਲਾਂ ਸਲੀਬ 'ਤੇ ਵਿਸ਼ਵਾਸਘਾਤ, ਦੁੱਖ ਅਤੇ ਅਪਮਾਨ ਦਾ ਸਾਮ੍ਹਣਾ ਕੀਤਾ। ਇੱਕ ਛੋਟਾ ਵੀਡੀਓ ਇਸ ਯੋਜਨਾ ਦੇ ਹਰ ਦਿਨ ਲਈ ਕਹਾਣੀ ਦੇ ਹਿੱਸੇ ਨੂੰ ਦਰਸਾਉਂਦਾ ਹੈ।

More