ਈਸਟਰ ਦੀ ਕਹਾਣੀ: ਯਿਸੂ ਦੀ ਮੌਤ ਅਤੇ ਪੁਨਰ ਉਥਾਨ ਨੂੰ ਵੇਖਣਾ।预览

ਸਲੀਬ ਉੱਤੇ ਯੀਸ਼ੂ
ਜਦ ਯੀਸ਼ੂ ਸਲੀਬ ਤੇ ਸਨ ਤਾਂ ਉਹਨਾਂ ਦਾ ਮਖੋਲ ਕਿੱਤਾ ਜਾਂਦਾ ਹੈ ਅਤੇ ਇੱਕ ਅਪਰਾਧੀ ਯੀਸ਼ੂ ਨਾਲ ਗੱਲ ਕਰਦਾ ਹੈ|
ਸਵਾਲ1ਉਹ ਕਿਹੜਾ ਸਮਾਂ ਸੀ ਜਦੋਂ ਯੀਸ਼ੂ ਦੀ ਮੌਤ ਦਾ ਅਸਲ ਮਤਲਬ ਤੁਹਾਂਨੂੰ ਸਮਝ ਆਇਆ?
ਸਵਾਲ2ਪ੍ਰਧਾਨ ਜਾਜਕਾਂ ਦੇ ਬਿਆਨ ਵਿਚ ਤੁਹਾਨੂੰ ਕਿਹੜੀ ਸੱਚਾਈ ਪਤਾ ਲੱਗਦੀ ਹੈ, ਇਸ ਨੇ ਦੂਜਿਆਂ ਨੂੰ ਬਚਾਇਆ ਪਰ ਇਹ ਆਪਣੇ ਆਪ ਨੂੰ ਬਚਾ ਨਾ ਸਕਿਆ?”
ਸਵਾਲ3ਸਿਰਫ ਯੂਹੰਨਾ ਹੀ ਉਹ ਇੱਕ ਚੇਲਾ ਸੀ ਜੋ ਯੀਸ਼ੂ ਦੀ ਸਲੀਬ ਕੋਲ ਸੀ| ਬਾਕੀ ਸਾਰੇ ਆਪਣੀ ਜਾਨ ਬਚਾਉਣ ਲਈ ਭੱਜ ਗਏ ਸੀ| ਤੁਸੀਂ ਕੀ ਸੋਚਦੇ ਹੋਂ ਕੀ ਤੁਸੀਂ ਉਸ ਭਿਆਨਕ ਦਿਨ ਤੇ ਕਿੱਥੇ ਹੁੰਦੇ ਅਤੇ ਕਿਉਂ?
读经计划介绍

ਯਿਸੂ ਦੇ ਸਲੀਬ ਉੱਤੇ ਚੜ੍ਹਾਏ ਜਾਣ ਅਤੇ ਜੀ ਉੱਠਣ ਦਾ ਵਰਣਨ ਚਾਰ ਇੰਜੀਲਾਂ ਵਿੱਚੋਂ ਹਰੇਕ ਵਿੱਚ ਕੀਤਾ ਗਿਆ ਹੈ। ਇਸ ਈਸਟਰ, ਇਸ ਬਾਰੇ ਪੜ੍ਹੋ ਕਿ ਕਿਵੇਂ ਯਿਸੂ ਨੇ ਆਪਣੇ ਪੁਨਰ-ਉਥਾਨ ਦੁਆਰਾ ਪੇਸ਼ ਕੀਤੀ ਉਮੀਦ ਦੁਆਰਾ ਸੰਸਾਰ ਨੂੰ ਬਦਲਣ ਤੋਂ ਪਹਿਲਾਂ ਸਲੀਬ 'ਤੇ ਵਿਸ਼ਵਾਸਘਾਤ, ਦੁੱਖ ਅਤੇ ਅਪਮਾਨ ਦਾ ਸਾਮ੍ਹਣਾ ਕੀਤਾ। ਇੱਕ ਛੋਟਾ ਵੀਡੀਓ ਇਸ ਯੋਜਨਾ ਦੇ ਹਰ ਦਿਨ ਲਈ ਕਹਾਣੀ ਦੇ ਹਿੱਸੇ ਨੂੰ ਦਰਸਾਉਂਦਾ ਹੈ।
More