ਈਸਟਰ ਦੀ ਕਹਾਣੀ: ਯਿਸੂ ਦੀ ਮੌਤ ਅਤੇ ਪੁਨਰ ਉਥਾਨ ਨੂੰ ਵੇਖਣਾ।预览

ਪਿਲਾਤੁਸ ਰਾਹੀਂ ਯੀਸ਼ੂ ਨੂੰ ਰਿਹਾ ਕਰਨ ਦੀ ਕੋਸ਼ਿਸ਼
ਪਿਲਾਤੁਸ ਨੂੰ ਵਿਸ਼ਵਾਸ ਸੀ ਕੀ ਯੀਸ਼ੂ ਨਿਰਦੋਸ਼ ਹੈ| ਪਰ ਲੋਕਾਂ ਦੀ ਭੀੜ ਯੀਸ਼ੂ ਨੂੰ ਸਲੀਬ ਤੇ ਚਾੜਨਾ ਚਾਹੁੰਦੀ ਸੀ|
ਸਵਾਲ1ਤੁਹਾਡੇ ਮੁਤਾਬਕ ਪਿਲਾਤੁਸ ਯੀਸ਼ੂ ਨੂੰ ਰਿਹਾ ਕਰਨ ਦੀ ਸਖ਼ਤ ਕੋਸ਼ਿਸ਼ ਕਿਉਂ ਕਰ ਰਿਹਾ ਸੀ?
ਸਵਾਲ2ਤੁਹਾਡੇ ਮੁਤਾਬਕ ਕਿਉਂ ਅੱਜ ਵੀ ਲੋਕ ਯੀਸ਼ੂ ਨੂੰ ਸਲੀਬ ਤੇ ਚਾੜਨ ਲਈ ਤਿਆਰ ਹਨ ਨਾ ਕੀ ਉਸ ਨੂੰ ਆਪਣਾ ਰਾਜਾ ਬਣਾਉਣ ਲਈ?
ਸਵਾਲ3ਪਿਲਾਤੁਸ ਨੇ ਇੱਕ ਫੈਸਲਾ ਲਾਲਸਾ ਅਤੇ ਡਰ ਦੇ ਆਧਾਰ ਤੇ ਕਿੱਤਾ ਨਾ ਕੀ ਉਸ ਗੱਲ ਤੇ ਜੋ ਸਹੀ ਹੈ| ਕੀ ਤੁਹਾਡੇ ਨਾਲ ਇਹ ਕਦੇ ਹੋਇਆ ਹੈ? ਇਸ ਨੂੰ ਠੀਕ ਕਰਨ ਲਈ ਤੁਸੀਂ ਕੀ ਕਿੱਤਾ?
读经计划介绍

ਯਿਸੂ ਦੇ ਸਲੀਬ ਉੱਤੇ ਚੜ੍ਹਾਏ ਜਾਣ ਅਤੇ ਜੀ ਉੱਠਣ ਦਾ ਵਰਣਨ ਚਾਰ ਇੰਜੀਲਾਂ ਵਿੱਚੋਂ ਹਰੇਕ ਵਿੱਚ ਕੀਤਾ ਗਿਆ ਹੈ। ਇਸ ਈਸਟਰ, ਇਸ ਬਾਰੇ ਪੜ੍ਹੋ ਕਿ ਕਿਵੇਂ ਯਿਸੂ ਨੇ ਆਪਣੇ ਪੁਨਰ-ਉਥਾਨ ਦੁਆਰਾ ਪੇਸ਼ ਕੀਤੀ ਉਮੀਦ ਦੁਆਰਾ ਸੰਸਾਰ ਨੂੰ ਬਦਲਣ ਤੋਂ ਪਹਿਲਾਂ ਸਲੀਬ 'ਤੇ ਵਿਸ਼ਵਾਸਘਾਤ, ਦੁੱਖ ਅਤੇ ਅਪਮਾਨ ਦਾ ਸਾਮ੍ਹਣਾ ਕੀਤਾ। ਇੱਕ ਛੋਟਾ ਵੀਡੀਓ ਇਸ ਯੋਜਨਾ ਦੇ ਹਰ ਦਿਨ ਲਈ ਕਹਾਣੀ ਦੇ ਹਿੱਸੇ ਨੂੰ ਦਰਸਾਉਂਦਾ ਹੈ।
More