ਈਸਟਰ ਦੀ ਕਹਾਣੀ: ਯਿਸੂ ਦੀ ਮੌਤ ਅਤੇ ਪੁਨਰ ਉਥਾਨ ਨੂੰ ਵੇਖਣਾ।预览

ਯੀਸ਼ੂ ਦਾ ਦਫਨਾਇਆ ਜਾਣਾ
ਯੀਸ਼ੂ ਨੂੰ ਅਰੀਮਥੈਆ ਦੇ ਯੂਸੁਫ਼ ਦੀ ਕਬਰ ਵਿੱਚ ਦਫਨਾਇਆ ਜਾਂਦਾ ਹੈ|
ਸਵਾਲ1ਤੁਹਾਡੇ ਅੰਦਰ ਦੂਸਰਿਆਂ ਦਾ ਡਰ ਅਤੇ ਯੀਸ਼ੂ ਲਈ ਤੁਹਾਡਾ ਪਿਆਰ ਕਦੇ-ਕਦੇ ਕਿਵੇਂ ਟਕਰਾ ਜਾਂਦੇ ਹਨ?
ਸਵਾਲ2ਅਰਿਮਥੈਆ ਦਾ ਯੂਸੁਫ਼ ਅਤੇ ਨਿਕੁਦੇਮੁਸ ਯੀਸ਼ੂ ਦੇ “ਗੁਪਤ ਚੇਲੇ” ਸਨ ਜਿਹਨਾਂ ਦਾ ਵਿਸ਼ਵਾਸ ਹਾਲੇ ਹੀ ਨਜਰ ਆਇਆ| ਤੁਸੀਂ ਕੀ ਸੋਚਦੇ ਹੋਂ ਕੀ ਉਹਨਾਂ ਨੇ ਆਪਣੇ ਇਕਰਾਰ ਨੂੰ ਲਕੋ ਕੇ ਕਿਉਂ ਰੱਖਿਆ? ਕੀ ਇਹ ਚੰਗੀ ਗੱਲ ਸੀ? ਕਦੋਂ ਮਸੀਹੀਆਂ ਨੂੰ ਆਪਣੇ ਇਕਰਾਰ ਨੂੰ ਲਕੋ ਕੇ ਰੱਖਣਾ ਚਾਹਿਦਾ ਹੈ ਅਤੇ ਕਿਉਂ?
ਸਵਾਲ3ਪਿਛਲੀ ਅਸਫਲਤਾ ਅਤੇ ਡਰ ਦੇ ਬਾਵਜੂਦ ਤੁਸੀਂ ਕੀ ਸੋਚਦੇ ਹੋ ਕੀ ਤੁਸੀਂ ਯੀਸ਼ੂ ਲਈ ਆਪਣੇ ਪਿਆਰ ਨੂੰ ਕਿਵੇਂ ਜਾਹਿਰ ਕਰ ਸਕਦੇ ਹੋਂ?
读经计划介绍

ਯਿਸੂ ਦੇ ਸਲੀਬ ਉੱਤੇ ਚੜ੍ਹਾਏ ਜਾਣ ਅਤੇ ਜੀ ਉੱਠਣ ਦਾ ਵਰਣਨ ਚਾਰ ਇੰਜੀਲਾਂ ਵਿੱਚੋਂ ਹਰੇਕ ਵਿੱਚ ਕੀਤਾ ਗਿਆ ਹੈ। ਇਸ ਈਸਟਰ, ਇਸ ਬਾਰੇ ਪੜ੍ਹੋ ਕਿ ਕਿਵੇਂ ਯਿਸੂ ਨੇ ਆਪਣੇ ਪੁਨਰ-ਉਥਾਨ ਦੁਆਰਾ ਪੇਸ਼ ਕੀਤੀ ਉਮੀਦ ਦੁਆਰਾ ਸੰਸਾਰ ਨੂੰ ਬਦਲਣ ਤੋਂ ਪਹਿਲਾਂ ਸਲੀਬ 'ਤੇ ਵਿਸ਼ਵਾਸਘਾਤ, ਦੁੱਖ ਅਤੇ ਅਪਮਾਨ ਦਾ ਸਾਮ੍ਹਣਾ ਕੀਤਾ। ਇੱਕ ਛੋਟਾ ਵੀਡੀਓ ਇਸ ਯੋਜਨਾ ਦੇ ਹਰ ਦਿਨ ਲਈ ਕਹਾਣੀ ਦੇ ਹਿੱਸੇ ਨੂੰ ਦਰਸਾਉਂਦਾ ਹੈ।
More