ਈਸਟਰ ਦੀ ਕਹਾਣੀ预览

ਈਸਟਰ ਦੀ ਕਹਾਣੀ

16天中的第10天

ਯੀਸ਼ੂ ਨੂੰ ਸਲੀਬ ਤੇ ਚੜਾਉਣਾ

ਗਲਗਥਾ ਤੇ ਯੀਸ਼ੂ ਨੂੰ ਸਲੀਬ ਉੱਤੇ ਮੇਖਾਂ ਨਾਲ ਠੋਕਿਯਾ ਜਾਂਦਾ ਹੈ|

ਸਵਾਲ1ਯੀਸ਼ੂ ਨੇ ਸਲੀਬ ਤੋਂ ਪਹਿਲੇ ਸ਼ਬਦ ਆਪਣੇ ਸਤਾਉਣ ਵਾਲਿਆਂ ਦੀ ਮਾਫੀ ਲਈ ਕਹੇ ਸਨ| ਕੀ ਅਜਿਹਾ ਕੁਝ ਹੈ ਜੋ ਸਾਨੂੰ ਉਹਨਾਂ ਲੋਕਾਂ ਨਾਲ ਜੋ ਸਾਨੂੰ ਸਤਾਉਂਦੇ ਹਨ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹਿਦਾ ਹੈ ਇਸਬਾਰੇ ਸਿਖਾਉਂਦਾ ਹੈ?

ਸਵਾਲ2ਤੁਸੀਂ ਯੀਸ਼ੂ ਦੀ ਸਲੀਬ ਬਾਰੇ ਉਸ ਮਨੁੱਖ ਨੂੰ ਕੀ ਸਮਝਾ ਸਕਦੇ ਹੋਂ ਜਿਸ ਨੇ ਇਸ ਨੂੰ ਸਮਝਣ ਵਿਚ ਦਿਲਚਸਪੀ ਦਿਖਾਈ ਹੈ?

ਸਵਾਲ3ਯੀਸ਼ੂ ਦੀਆਂ ਚੀਜਾਂ ਵਿੱਚ ਯੀਸ਼ੂ ਤੋਂ ਵੱਧ ਕੇ ਦਿਲਚਸਪੀ ਸਿਪਾਹੀ ਦਿਖਾ ਰਹੇ ਸੀ| ਅੱਜ ਵੀ ਲੋਕ ਇਸੇ ਤਰ੍ਹਾਂ ਦਾ ਰਵੱਈਆ ਕਿਵੇਂ ਦਿਖਾਉਂਦੇ ਹਨ?

读经计划介绍

ਈਸਟਰ ਦੀ ਕਹਾਣੀ

ਯਿਸੂ ਦੇ ਸਲੀਬ ਉੱਤੇ ਚੜ੍ਹਾਏ ਜਾਣ ਅਤੇ ਜੀ ਉੱਠਣ ਦਾ ਵਰਣਨ ਚਾਰ ਇੰਜੀਲਾਂ ਵਿੱਚੋਂ ਹਰੇਕ ਵਿੱਚ ਕੀਤਾ ਗਿਆ ਹੈ। ਇਸ ਈਸਟਰ, ਇਸ ਬਾਰੇ ਪੜ੍ਹੋ ਕਿ ਕਿਵੇਂ ਯਿਸੂ ਨੇ ਆਪਣੇ ਪੁਨਰ-ਉਥਾਨ ਦੁਆਰਾ ਪੇਸ਼ ਕੀਤੀ ਉਮੀਦ ਦੁਆਰਾ ਸੰਸਾਰ ਨੂੰ ਬਦਲਣ ਤੋਂ ਪਹਿਲਾਂ ਸਲੀਬ 'ਤੇ ਵਿਸ਼ਵਾਸਘਾਤ, ਦੁੱਖ ਅਤੇ ਅਪਮਾਨ ਦਾ ਸਾਮ੍ਹਣਾ ਕੀਤਾ। ਇੱਕ ਛੋਟਾ ਵੀਡੀਓ ਇਸ ਯੋਜਨਾ ਦੇ ਹਰ ਦਿਨ ਲਈ ਕਹਾਣੀ ਦੇ ਹਿੱਸੇ ਨੂੰ ਦਰਸਾਉਂਦਾ ਹੈ।

More