ਈਸਟਰ ਦੀ ਕਹਾਣੀ预览

ਪਿਲਾਤੁਸ ਦੇ ਸਾਮਣੇ ਯੀਸ਼ੂ
ਪਿਲਾਤੁਸ ਯੀਸ਼ੂ ਤੋਂ ਪੁੱਛਤਾਛ ਕਰਦਾ ਹੈ|
ਸਵਾਲ1ਅਸਲ ਵਿੱਚ ਯੀਸ਼ੂ ਦੀ ਸਖਸ਼ੀਅਤ ਮਸੀਹੀਅਤ ਲਈ ਕੇਂਦਰੀ ਸਵਾਲ ਕਿਉਂ ਹੈ?
ਸਵਾਲ2ਯੀਸ਼ੂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕੀ ਉਸ ਦਾ ਰਾਜ ਇਸ ਦੁਨਿਆ ਦਾ ਨਹੀਂ ਹੈ ਤਾਂ ਤੁਸੀਂ ਕਿਵੇਂ ਦੱਸੋਂਗੇ ਕਿ ਉਸਦਾ ਰਾਜ ਕੀ ਹੈ?
ਸਵਾਲ3ਪਿਲਾਤੁਸ ਨੇ ਪੁੱਛਿਆ, “ਸੱਚ ਕੀ ਹੈ”? ਇਸ ਸਵਾਲ ਦਾ ਜਵਾਬ ਲੋਕ ਕਿਵੇਂ ਦਿੰਦੇ ਹਨ? ਤੁਸੀਂ ਇਸ ਦਾ ਜਵਾਬ ਕੀ ਦਿੰਦੇ?
读经计划介绍

ਯਿਸੂ ਦੇ ਸਲੀਬ ਉੱਤੇ ਚੜ੍ਹਾਏ ਜਾਣ ਅਤੇ ਜੀ ਉੱਠਣ ਦਾ ਵਰਣਨ ਚਾਰ ਇੰਜੀਲਾਂ ਵਿੱਚੋਂ ਹਰੇਕ ਵਿੱਚ ਕੀਤਾ ਗਿਆ ਹੈ। ਇਸ ਈਸਟਰ, ਇਸ ਬਾਰੇ ਪੜ੍ਹੋ ਕਿ ਕਿਵੇਂ ਯਿਸੂ ਨੇ ਆਪਣੇ ਪੁਨਰ-ਉਥਾਨ ਦੁਆਰਾ ਪੇਸ਼ ਕੀਤੀ ਉਮੀਦ ਦੁਆਰਾ ਸੰਸਾਰ ਨੂੰ ਬਦਲਣ ਤੋਂ ਪਹਿਲਾਂ ਸਲੀਬ 'ਤੇ ਵਿਸ਼ਵਾਸਘਾਤ, ਦੁੱਖ ਅਤੇ ਅਪਮਾਨ ਦਾ ਸਾਮ੍ਹਣਾ ਕੀਤਾ। ਇੱਕ ਛੋਟਾ ਵੀਡੀਓ ਇਸ ਯੋਜਨਾ ਦੇ ਹਰ ਦਿਨ ਲਈ ਕਹਾਣੀ ਦੇ ਹਿੱਸੇ ਨੂੰ ਦਰਸਾਉਂਦਾ ਹੈ।
More