ਗਿਣਤੀ 33:55

ਗਿਣਤੀ 33:55 PCB

“ ‘ਪਰ ਜੇ ਤੁਸੀਂ ਦੇਸ਼ ਦੇ ਵਾਸੀਆਂ ਨੂੰ ਨਾ ਕੱਢੋ, ਤਾਂ ਜਿਨ੍ਹਾਂ ਨੂੰ ਤੁਸੀਂ ਰਹਿਣ ਦਿਓਗੇ ਤੁਹਾਡੀਆਂ ਅੱਖਾਂ ਵਿੱਚ ਕੰਡੇ ਅਤੇ ਤੁਹਾਡੇ ਪਾਸਿਆਂ ਵਿੱਚ ਕੰਡੇ ਬਣ ਜਾਣਗੇ। ਉਹ ਤੁਹਾਨੂੰ ਉਸ ਧਰਤੀ ਉੱਤੇ ਮੁਸੀਬਤ ਦੇਣਗੇ ਜਿੱਥੇ ਤੁਸੀਂ ਰਹੋਗੇ।