YouVersion Logo
Search Icon

ਈਸਟਰ ਦੀ ਕਹਾਣੀ: ਯਿਸੂ ਦੀ ਮੌਤ ਅਤੇ ਪੁਨਰ ਉਥਾਨ ਨੂੰ ਵੇਖਣਾ।Sample

ਈਸਟਰ ਦੀ ਕਹਾਣੀ: ਯਿਸੂ ਦੀ ਮੌਤ ਅਤੇ ਪੁਨਰ ਉਥਾਨ ਨੂੰ ਵੇਖਣਾ।

DAY 5 OF 16

ਪਤਰਸ ਦਾ ਮੁੱਕਰਨਾ

ਪਤਰਸ ਯੀਸ਼ੂ ਨੂੰ ਜਾਣਨ ਤੋਂ ਤਿੰਨ ਬਾਰ ਇਨਕਾਰ ਕਰਦਾ ਹੈ ਅਤੇ ਯਹੂਦਾ ਫਾਂਸੀ ਲਾ ਲੈਂਦਾ ਹੈ|

ਸਵਾਲ1ਯਹੂਦਾ ਅਤੇ ਪਤਰਸ ਵਿੱਚ ਕਿਹੜੀ ਗੱਲ ਅੰਤਰ ਪੈਦਾ ਕਰਦੀ ਹੈ? ਸਾਨੂੰ ਕਿਵੇਂ ਪਤਾ ਲੱਗੇਗਾ ਕੀ ਅਸੀਂ ਕਿਹੜਾ ਮਾਰਗ ਫੜਿਆ ਹੈ?

ਸਵਾਲ2ਕਿਸ ਗੱਲ ਵਾਜੋਂ ਪਤਰਸ ਨੇ ਯੀਸ਼ੂ ਦਾ ਇਨਕਾਰ ਕਿੱਤਾ ਜਿਸ ਨਾਲ ਉਸ ਦਾ ਜੋਰਦਾਰ ਸੰਬੰਧ ਸੀ?

ਤੁਹਾਨੂੰ ਅਜਿਹਾ ਕਰਨ ਲਈ ਕਿਹੜੀ ਗੱਲ ਮਜਬੂਰ ਕਰੇਗੀ? ਸਵਾਲ3ਅੱਜ ਕਿਸ ਗੱਲ ਕਰਕੇ ਮਸੀਹੀ ਇਸ ਗੱਲ ਤੋਂ ਇਨਕਾਰ ਕਰ ਸਕਦਾ ਹੈ ਕਿ ਉਹ ਯੀਸ਼ੂ ਨੂੰ ਜਾਣਦੇ ਹਨ?

About this Plan

ਈਸਟਰ ਦੀ ਕਹਾਣੀ: ਯਿਸੂ ਦੀ ਮੌਤ ਅਤੇ ਪੁਨਰ ਉਥਾਨ ਨੂੰ ਵੇਖਣਾ।

ਯਿਸੂ ਦੇ ਸਲੀਬ ਉੱਤੇ ਚੜ੍ਹਾਏ ਜਾਣ ਅਤੇ ਜੀ ਉੱਠਣ ਦਾ ਵਰਣਨ ਚਾਰ ਇੰਜੀਲਾਂ ਵਿੱਚੋਂ ਹਰੇਕ ਵਿੱਚ ਕੀਤਾ ਗਿਆ ਹੈ। ਇਸ ਈਸਟਰ, ਇਸ ਬਾਰੇ ਪੜ੍ਹੋ ਕਿ ਕਿਵੇਂ ਯਿਸੂ ਨੇ ਆਪਣੇ ਪੁਨਰ-ਉਥਾਨ ਦੁਆਰਾ ਪੇਸ਼ ਕੀਤੀ ਉਮੀਦ ਦੁਆਰਾ ਸੰਸਾਰ ਨੂੰ ਬਦਲਣ ਤੋਂ ਪਹਿਲਾਂ ਸਲੀਬ 'ਤੇ ਵਿਸ਼ਵਾਸਘਾਤ, ਦੁੱਖ ਅਤੇ ਅਪਮਾਨ ਦਾ ਸਾਮ੍ਹਣਾ ਕੀਤਾ। ਇੱਕ ਛੋਟਾ ਵੀਡੀਓ ਇਸ ਯੋਜਨਾ ਦੇ ਹਰ ਦਿਨ ਲਈ ਕਹਾਣੀ ਦੇ ਹਿੱਸੇ ਨੂੰ ਦਰਸਾਉਂਦਾ ਹੈ।

More