YouVersion Logo
Search Icon

ਕ੍ਰਿਸਮਸ ਕਹਾਣੀ: ਯਿਸੂ ਦੇ ਜਨਮ ਉੱਤੇ 5 ਦਿਨSample

ਕ੍ਰਿਸਮਸ ਕਹਾਣੀ: ਯਿਸੂ ਦੇ ਜਨਮ ਉੱਤੇ 5 ਦਿਨ

DAY 1 OF 5

ਯੀਸ਼ੂ ਦੇ ਜਨਮ ਦੀ ਭਵਿੱਖਵਾਣੀ

ਮਰਿਯਮ ਦੇ ਕੋਲ ਇੱਕ ਫਰਿਸ਼ਤਾ ਆਉਂਦਾ ਹੈ|

ਸਵਾਲ1ਤੁਹਾਡੇ ਮੁਤਾਬਕ ਉਹ ਕੁਝ ਨਤੀਜੇ ਕਿਹੜੇ ਸਨ ਜਿਹਨਾਂ ਦਾ ਸਾਮਣਾ ਮਰਿਯਮ ਨੂੰ ਚਮਤਕਾਰੀ ਗਰਭਧਾਰਨ ਹੋਣ ਕਰਕੇ ਕਰਨਾ ਪਿਆ?

ਸਵਾਲ2ਉਹ ਕਿਹੜੀਆਂ ਗੱਲਾਂ ਹਨ ਜਿਹਨਾਂ ਕਰਕੇ ਤੁਸੀਂ ਵਿਸ਼ਵਾਸ ਕਰਦੇ ਹੋਂ ਕੀ ਯੀਸ਼ੂ ਇੱਕ ਕੁਆਰੀ ਤੋਂ ਜੰਮੇ ਹਨ? ਇਸ ਤਰ੍ਹਾਂ ਦੇ ਵਿਸ਼ਵਾਸ ਦਾ ਕੀ ਸਬੂਤ ਹੈ?

ਸਵਾਲ3ਤੁਹਾਡੇ ਸਮਾਜ ਵਿੱਚ ਜੇਕਰ ਕੋਈ ਕੁਆਰੀ ਬਿਨਾਂ ਵਿਆਹ ਕਰਾਏ ਗਰਭਵਤੀ ਹੋ ਜਾਂਦੀ ਹੈ ਤਾਂ ਲੋਕ ਉਸ ਬਾਰੇ ਕੀ ਸੋਚਣਗੇ ਅਤੇ ਕਹਣਗੇ, ਖਾਸ ਕਰਕੇ ਜੇ ਉਹ ਇੱਕ ਮਸੀਹੀ ਹੋਵੇ?

Scripture

About this Plan

ਕ੍ਰਿਸਮਸ ਕਹਾਣੀ: ਯਿਸੂ ਦੇ ਜਨਮ ਉੱਤੇ 5 ਦਿਨ

ਇਸ ਕ੍ਰਿਸਮਸ, ਮੈਥਿਊ ਅਤੇ ਲੂਕਾ ਦੀਆਂ ਖੁਸ਼ਖਬਰੀ ਵਿਚ ਯਿਸੂ ਦੇ ਜਨਮ ਦੀ ਕਹਾਣੀ ਵੱਲ ਵਾਪਸ ਜਾਓ। ਜਿਵੇਂ ਤੁਸੀਂ ਪੜ੍ਹਦੇ ਹੋ, ਇੱਕ ਛੋਟਾ ਵੀਡੀਓ ਇਸ ਯੋਜਨਾ ਦੇ ਹਰ ਦਿਨ ਲਈ ਕਹਾਣੀ ਦੇ ਹਿੱਸੇ ਨੂੰ ਦਰਸਾਉਂਦਾ ਹੈ।

More