ਮਲਾਕੀ 1:6
ਮਲਾਕੀ 1:6 OPCV
“ਇੱਕ ਪੁੱਤਰ ਆਪਣੇ ਪਿਤਾ ਦਾ ਆਦਰ ਕਰਦਾ ਹੈ ਅਤੇ ਇੱਕ ਗੁਲਾਮ ਆਪਣੇ ਮਾਲਕ ਦਾ। ਜੇ ਮੈਂ ਪਿਤਾ ਹਾਂ, ਤਾਂ ਮੇਰੇ ਲਈ ਇੱਜ਼ਤ ਕਿੱਥੇ ਹੈ? ਜੇ ਮੈਂ ਮਾਲਕ ਹਾਂ, ਤਾਂ ਮੇਰਾ ਸਤਿਕਾਰ ਕਿੱਥੇ ਹੈ?” ਸਰਵਸ਼ਕਤੀਮਾਨ ਯਾਹਵੇਹ ਕਹਿੰਦਾ ਹੈ। “ਇਹ ਤੁਸੀਂ ਜਾਜਕੋ ਜੋ ਮੇਰੇ ਨਾਮ ਦਾ ਨਿਰਾਦਰ ਕਰਦੇ ਹੋ। “ਪਰ ਤੁਸੀਂ ਕਹਿੰਦੇ ਹੋ, ‘ਅਸੀਂ ਤੇਰੇ ਨਾਮ ਦਾ ਨਿਰਾਦਰ ਕਦੋਂ ਕੀਤਾ ਹੈ?’





