ਪਰਕਾਸ਼ 7:15-16
ਪਰਕਾਸ਼ 7:15-16 PSB
ਇਸੇ ਕਾਰਨ ਇਹ ਪਰਮੇਸ਼ਰ ਦੇ ਸਿੰਘਾਸਣ ਦੇ ਸਾਹਮਣੇ ਹਨ ਅਤੇ ਰਾਤ-ਦਿਨ ਉਸ ਦੀ ਹੈਕਲ ਵਿੱਚ ਉਸ ਦੀ ਸੇਵਾ ਕਰਦੇ ਹਨ। ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਨ੍ਹਾਂ ਉੱਤੇ ਆਪਣੀ ਛਾਇਆ ਕਰੇਗਾ। ਉਹ ਅੱਗੇ ਤੋਂ ਨਾ ਭੁੱਖੇ ਅਤੇ ਨਾ ਪਿਆਸੇ ਹੋਣਗੇ ਅਤੇ ਨਾ ਸੂਰਜ ਅਤੇ ਨਾ ਕਿਸੇ ਤਰ੍ਹਾਂ ਦੀ ਲੂ ਉਨ੍ਹਾਂ ਨੂੰ ਸਾੜੇਗੀ,





