Bible App logo
Search Icon

ਪਰਕਾਸ਼ 6:14-15

ਪਰਕਾਸ਼ 6:14-15 PSB

ਤਦ ਅਕਾਸ਼ ਪਾਟ ਕੇ ਇਸ ਤਰ੍ਹਾਂ ਲਪੇਟਿਆ ਗਿਆ ਜਿਵੇਂ ਪੱਤ੍ਰੀ ਲਪੇਟੀ ਜਾਂਦੀ ਹੈ ਅਤੇ ਹਰੇਕ ਪਹਾੜ ਅਤੇ ਟਾਪੂ ਆਪੋ-ਆਪਣੇ ਥਾਂ ਤੋਂ ਹਟ ਗਿਆ। ਤਦ ਧਰਤੀ ਦੇ ਰਾਜੇ, ਉੱਘੇ ਵਿਅਕਤੀ, ਸੈਨਾਪਤੀ, ਧਨਵਾਨ, ਬਲਵੰਤ ਅਤੇ ਹਰੇਕ ਗੁਲਾਮ ਅਤੇ ਅਜ਼ਾਦ ਪਹਾੜਾਂ ਦੀਆਂ ਚਟਾਨਾਂ ਅਤੇ ਗੁਫਾਵਾਂ ਵਿੱਚ ਲੁਕ ਗਏ।

Free Reading Plans and Devotionals related to ਪਰਕਾਸ਼ 6:14-15