Bible App logo
Search Icon

ਪਰਕਾਸ਼ 6:12-13

ਪਰਕਾਸ਼ 6:12-13 PSB

ਫਿਰ ਮੈਂ ਵੇਖਿਆ ਕਿ ਜਦੋਂ ਉਸ ਨੇ ਛੇਵੀਂ ਮੋਹਰ ਖੋਲ੍ਹੀ ਤਾਂ ਇੱਕ ਬਹੁਤ ਵੱਡਾ ਭੁਚਾਲ ਆਇਆ ਅਤੇ ਸੂਰਜ ਵਾਲਾਂ ਦੇ ਬਣੇ ਤੱਪੜ ਵਾਂਗ ਕਾਲਾ ਹੋ ਗਿਆ ਅਤੇ ਪੂਰਾ ਚੰਦਰਮਾ ਲਹੂ ਵਰਗਾ ਹੋ ਗਿਆ। ਅਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ ਜਿਵੇਂ ਵੱਡੀ ਹਨੇਰੀ ਨਾਲ ਹਿੱਲ ਕੇ ਅੰਜੀਰ ਦੇ ਦਰਖ਼ਤ ਤੋਂ ਉਸ ਦੀਆਂ ਕੱਚੀਆਂ ਅੰਜੀਰਾਂ ਝੜ ਜਾਂਦੀਆਂ ਹਨ।

Free Reading Plans and Devotionals related to ਪਰਕਾਸ਼ 6:12-13