Bible App logo
Search Icon

ਪਰਕਾਸ਼ 6:10-11

ਪਰਕਾਸ਼ 6:10-11 PSB

ਉਨ੍ਹਾਂ ਨੇ ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ, “ਹੇ ਪਵਿੱਤਰ ਅਤੇ ਸੱਚੇ ਸੁਆਮੀ, ਤੂੰ ਕਦੋਂ ਤੱਕ ਧਰਤੀ 'ਤੇ ਰਹਿਣ ਵਾਲਿਆਂ ਦਾ ਨਿਆਂ ਨਾ ਕਰੇਂਗਾ ਅਤੇ ਉਨ੍ਹਾਂ ਕੋਲੋਂ ਸਾਡੇ ਲਹੂ ਦਾ ਬਦਲਾ ਨਾ ਲਵੇਂਗਾ?” ਤਦ ਉਨ੍ਹਾਂ ਵਿੱਚੋਂ ਹਰੇਕ ਨੂੰ ਇੱਕ ਸਫ਼ੇਦ ਚੋਗਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਕੁਝ ਦੇਰ ਹੋਰ ਅਰਾਮ ਕਰਨ ਜਦੋਂ ਤੱਕ ਉਨ੍ਹਾਂ ਦੇ ਸੰਗੀ ਦਾਸਾਂ ਅਤੇ ਉਨ੍ਹਾਂ ਦੇ ਭਾਈਆਂ ਦੀ ਗਿਣਤੀ ਜਿਹੜੇ ਉਨ੍ਹਾਂ ਵਾਂਗ ਹੀ ਮਾਰੇ ਜਾਣ ਵਾਲੇ ਸਨ, ਪੂਰੀ ਨਹੀਂ ਹੋ ਜਾਂਦੀ।

Free Reading Plans and Devotionals related to ਪਰਕਾਸ਼ 6:10-11