ਪਰਕਾਸ਼ 5:5
ਪਰਕਾਸ਼ 5:5 PSB
ਫਿਰ ਉਨ੍ਹਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਕਿਹਾ, “ਨਾ ਰੋ! ਵੇਖ, ਯਹੂਦਾ ਦੇ ਗੋਤ ਦਾ ਬੱਬਰ ਸ਼ੇਰ ਜਿਹੜਾ ਦਾਊਦ ਦੀ ਜੜ੍ਹ ਹੈ, ਜੇਤੂ ਹੋਇਆ ਹੈ; ਉਹ ਇਸ ਪੱਤ੍ਰੀ ਨੂੰ ਅਤੇ ਇਸ ਦੀਆਂ ਸੱਤਾਂ ਮੋਹਰਾਂ ਨੂੰ ਖੋਲ੍ਹਣ ਦੇ ਯੋਗ ਹੈ।”