Bible App logo
Search Icon

ਪਰਕਾਸ਼ 5:13

ਪਰਕਾਸ਼ 5:13 PSB

ਫਿਰ ਮੈਂ ਹਰੇਕ ਪ੍ਰਾਣੀ ਨੂੰ ਜਿਹੜਾ ਅਕਾਸ਼ ਵਿੱਚ, ਧਰਤੀ ਉੱਤੇ, ਧਰਤੀ ਦੇ ਹੇਠਾਂ ਅਤੇ ਸਮੁੰਦਰ ਵਿੱਚ ਹੈ ਅਰਥਾਤ ਇਨ੍ਹਾਂ ਵਿਚਲੇ ਸਭਨਾਂ ਪ੍ਰਾਣੀਆਂ ਨੂੰ ਇਹ ਕਹਿੰਦੇ ਸੁਣਿਆ, “ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਉਸ ਦੀ ਅਤੇ ਲੇਲੇ ਦੀ ਉਸਤਤ, ਆਦਰ, ਮਹਿਮਾ ਅਤੇ ਪ੍ਰਭੁਤਾ ਯੁਗੋ-ਯੁਗ ਰਹੇ।”

Video for ਪਰਕਾਸ਼ 5:13

Verse Image for ਪਰਕਾਸ਼ 5:13

ਪਰਕਾਸ਼ 5:13 - ਫਿਰ ਮੈਂ ਹਰੇਕ ਪ੍ਰਾਣੀ ਨੂੰ ਜਿਹੜਾ ਅਕਾਸ਼ ਵਿੱਚ, ਧਰਤੀ ਉੱਤੇ, ਧਰਤੀ ਦੇ ਹੇਠਾਂ ਅਤੇ ਸਮੁੰਦਰ ਵਿੱਚ ਹੈ ਅਰਥਾਤ ਇਨ੍ਹਾਂ ਵਿਚਲੇ ਸਭਨਾਂ ਪ੍ਰਾਣੀਆਂ ਨੂੰ ਇਹ ਕਹਿੰਦੇ ਸੁਣਿਆ, “ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਉਸ ਦੀ ਅਤੇ ਲੇਲੇ ਦੀ ਉਸਤਤ, ਆਦਰ, ਮਹਿਮਾ ਅਤੇ ਪ੍ਰਭੁਤਾ ਯੁਗੋ-ਯੁਗ ਰਹੇ।”