Bible App logo
Search Icon

ਪਰਕਾਸ਼ 19:12-13

ਪਰਕਾਸ਼ 19:12-13 PSB

ਉਸ ਦੀਆਂ ਅੱਖਾਂ ਅੱਗ ਦੀ ਲਾਟ ਜਿਹੀਆਂ ਹਨ ਅਤੇ ਉਸ ਦੇ ਸਿਰ ਉੱਤੇ ਬਹੁਤ ਸਾਰੇ ਤਾਜ ਹਨ। ਉਸ ਉੱਤੇ ਇੱਕ ਨਾਮ ਲਿਖਿਆ ਹੋਇਆ ਹੈ ਜਿਸ ਨੂੰ ਉਸ ਤੋਂ ਇਲਾਵਾ ਕੋਈ ਨਹੀਂ ਜਾਣਦਾ। ਉਸ ਨੇ ਲਹੂ ਵਿੱਚ ਭਿੱਜਾ ਹੋਇਆ ਇੱਕ ਸਫ਼ੇਦ ਵਸਤਰ ਪਹਿਨਿਆ ਹੋਇਆ ਹੈ ਅਤੇ ਉਸ ਦਾ ਨਾਮ “ਪਰਮੇਸ਼ਰ ਦਾ ਵਚਨ” ਹੈ।