Bible App logo
Search Icon

ਪਰਕਾਸ਼ 15:4

ਪਰਕਾਸ਼ 15:4 PSB

ਹੇ ਪ੍ਰਭੂ, ਕੌਣ ਤੇਰੇ ਤੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਕਿਉਂਕਿ ਕੇਵਲ ਤੂੰ ਹੀ ਪਵਿੱਤਰ ਹੈਂ। ਸਾਰੀਆਂ ਕੌਮਾਂ ਆਉਣਗੀਆਂ ਅਤੇ ਤੇਰੇ ਸਨਮੁੱਖ ਅਰਾਧਨਾ ਕਰਨਗੀਆਂ, ਕਿਉਂਕਿ ਤੇਰੇ ਧਾਰਮਿਕਤਾ ਦੇ ਕੰਮ ਪਰਗਟ ਹੋਏ ਹਨ।