Bible App logo
Search Icon

ਪਰਕਾਸ਼ 14:9-11

ਪਰਕਾਸ਼ 14:9-11 PSB

ਉਨ੍ਹਾਂ ਤੋਂ ਬਾਅਦ ਤੀਜਾ ਸਵਰਗਦੂਤ ਉੱਚੀ ਅਵਾਜ਼ ਵਿੱਚ ਇਹ ਕਹਿੰਦਾ ਹੋਇਆ ਆਇਆ, “ਜੇ ਕੋਈ ਉਸ ਪਸ਼ੂ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਉੱਤੇ ਜਾਂ ਆਪਣੇ ਹੱਥ ਉੱਤੇ ਉਸ ਦੀ ਮੋਹਰ ਲਵਾਉਂਦਾ ਹੈ ਤਾਂ ਉਹ ਪਰਮੇਸ਼ਰ ਦੇ ਕ੍ਰੋਧ ਦੀ ਮੈ ਵਿੱਚੋਂ ਪੀਵੇਗਾ ਜੋ ਉਸ ਦੇ ਕ੍ਰੋਧ ਦੇ ਪਿਆਲੇ ਵਿੱਚ ਬਿਨਾਂ ਕਿਸੇ ਮਿਲਾਵਟ ਦੇ ਉਂਡੇਲੀ ਗਈ ਹੈ; ਉਸ ਨੂੰ ਪਵਿੱਤਰ ਸਵਰਗਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਕਸ਼ਟ ਦਿੱਤਾ ਜਾਵੇਗਾ। ਉਨ੍ਹਾਂ ਦੇ ਕਸ਼ਟ ਦਾ ਧੂੰਆਂ ਯੁਗੋ-ਯੁਗ ਉੱਠਦਾ ਰਹੇਗਾ ਅਤੇ ਜਿਹੜੇ ਉਸ ਪਸ਼ੂ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਜੋ ਕੋਈ ਉਸ ਦੇ ਨਾਮ ਦੀ ਮੋਹਰ ਲਵਾਉਂਦਾ ਹੈ, ਉਹ ਦਿਨ-ਰਾਤ ਅਰਾਮ ਨਾ ਪਾਉਣਗੇ।”

Free Reading Plans and Devotionals related to ਪਰਕਾਸ਼ 14:9-11