ਪਰਕਾਸ਼ 14:7
ਪਰਕਾਸ਼ 14:7 PSB
ਉਸ ਨੇ ਉੱਚੀ ਅਵਾਜ਼ ਵਿੱਚ ਕਿਹਾ, “ਪਰਮੇਸ਼ਰ ਤੋਂ ਡਰੋ ਅਤੇ ਉਸ ਦੀ ਮਹਿਮਾ ਕਰੋ, ਕਿਉਂਕਿ ਉਸ ਦੇ ਨਿਆਂ ਦੀ ਘੜੀ ਆ ਪਹੁੰਚੀ ਹੈ; ਉਸ ਦੀ ਅਰਾਧਨਾ ਕਰੋ ਜਿਸ ਨੇ ਧਰਤੀ, ਅਕਾਸ਼, ਸਮੁੰਦਰ ਅਤੇ ਪਾਣੀਆਂ ਦੇ ਸੋਤਿਆਂ ਨੂੰ ਬਣਾਇਆ ਹੈ।”