ਪਰਕਾਸ਼ 11:6
ਪਰਕਾਸ਼ 11:6 PSB
ਉਨ੍ਹਾਂ ਕੋਲ ਅਕਾਸ਼ ਨੂੰ ਬੰਦ ਕਰਨ ਦਾ ਅਧਿਕਾਰ ਹੈ ਤਾਂਕਿ ਉਨ੍ਹਾਂ ਦੀ ਭਵਿੱਖਬਾਣੀ ਦੇ ਦਿਨਾਂ ਵਿੱਚ ਵਰਖਾ ਨਾ ਹੋਵੇ। ਉਨ੍ਹਾਂ ਨੂੰ ਪਾਣੀਆਂ ਉੱਤੇ ਵੀ ਅਧਿਕਾਰ ਹੈ ਕਿ ਇਨ੍ਹਾਂ ਨੂੰ ਲਹੂ ਵਿੱਚ ਬਦਲ ਦੇਣ ਅਤੇ ਜਦੋਂ ਵੀ ਚਾਹੁਣ ਧਰਤੀ ਨੂੰ ਹਰ ਪ੍ਰਕਾਰ ਦੀ ਮਹਾਂਮਾਰੀ ਨਾਲ ਮਾਰਨ।