Bible App logo
Search Icon

ਇਬਰਾਨੀਆਂ 5:12-13

ਇਬਰਾਨੀਆਂ 5:12-13 PSB

ਹੁਣ ਤੱਕ ਤਾਂ ਤੁਹਾਨੂੰ ਸਿੱਖਿਅਕ ਬਣ ਜਾਣਾ ਚਾਹੀਦਾ ਸੀ, ਪਰ ਜ਼ਰੂਰਤ ਹੈ ਕਿ ਕੋਈ ਤੁਹਾਨੂੰ ਦੁਬਾਰਾ ਪਰਮੇਸ਼ਰ ਦੀਆਂ ਬਾਣੀਆਂ ਦੇ ਮੂਲ ਸਿਧਾਂਤਾਂ ਦੀ ਸਿੱਖਿਆ ਦੇਵੇ; ਤੁਹਾਨੂੰ ਠੋਸ ਭੋਜਨ ਦੀ ਨਹੀਂ, ਸਗੋਂ ਦੁੱਧ ਦੀ ਲੋੜ ਹੈ। ਜਿਹੜਾ ਅਜੇ ਦੁੱਧ ਪੀਂਦਾ ਹੈ ਉਹ ਧਾਰਮਿਕਤਾ ਦੇ ਵਚਨ ਵਿੱਚ ਨਿਪੁੰਨ ਨਹੀਂ ਹੈ; ਉਹ ਬੱਚਾ ਹੀ ਹੈ।

Free Reading Plans and Devotionals related to ਇਬਰਾਨੀਆਂ 5:12-13