ਇਬਰਾਨੀਆਂ 12:1-2
ਇਬਰਾਨੀਆਂ 12:1-2 PSB
ਇਸ ਲਈ ਜਦੋਂ ਕਿ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ ਅਸੀਂ ਹਰੇਕ ਬੋਝ ਅਤੇ ਉਸ ਪਾਪ ਨੂੰ ਜੋ ਅਸਾਨੀ ਨਾਲ ਸਾਨੂੰ ਫਸਾ ਲੈਂਦਾ ਹੈ, ਦੂਰ ਕਰਕੇ ਧੀਰਜ ਸਹਿਤ ਉਸ ਦੌੜ ਵਿੱਚ ਦੌੜੀਏ ਜੋ ਸਾਡੇ ਸਾਹਮਣੇ ਰੱਖੀ ਹੋਈ ਹੈ ਅਤੇ ਸਾਡੇ ਵਿਸ਼ਵਾਸ ਦੇ ਕਰਤਾ ਅਤੇ ਸਿੱਧ ਕਰਨ ਵਾਲੇ ਯਿਸੂ ਦੀ ਵੱਲ ਤੱਕਦੇ ਰਹੀਏ ਜਿਸ ਨੇ ਉਸ ਅਨੰਦ ਦੀ ਖਾਤਰ ਜੋ ਉਸ ਦੇ ਸਾਹਮਣੇ ਰੱਖਿਆ ਹੋਇਆ ਸੀ, ਸ਼ਰਮਿੰਦਗੀ ਦੀ ਚਿੰਤਾ ਕੀਤੇ ਬਿਨਾਂ ਸਲੀਬ ਦੇ ਦੁੱਖ ਨੂੰ ਸਹਿ ਲਿਆ ਅਤੇ ਪਰਮੇਸ਼ਰ ਦੇ ਸਿੰਘਾਸਣ ਦੇ ਸੱਜੇ ਹੱਥ ਬਿਰਾਜਮਾਨ ਹੋਇਆ।
















