2 ਪਤਰਸ 2:21-22
2 ਪਤਰਸ 2:21-22 PSB
ਕਿਉਂਕਿ ਉਨ੍ਹਾਂ ਲਈ ਚੰਗਾ ਸੀ ਕਿ ਉਨ੍ਹਾਂ ਨੇ ਧਾਰਮਿਕਤਾ ਦੇ ਰਾਹ ਨੂੰ ਜਾਣਿਆ ਹੀ ਨਾ ਹੁੰਦਾ, ਬਜਾਇ ਇਸ ਦੇ ਕਿ ਇਸ ਨੂੰ ਜਾਣ ਕੇ ਉਸ ਪਵਿੱਤਰ ਹੁਕਮ ਤੋਂ ਬੇਮੁੱਖ ਹੋ ਜਾਂਦੇ ਜਿਹੜਾ ਉਨ੍ਹਾਂ ਨੂੰ ਸੌਂਪਿਆ ਗਿਆ ਸੀ। ਇਹ ਕਹਾਵਤ ਉਨ੍ਹਾਂ ਉੱਤੇ ਸੱਚੀ ਬੈਠਦੀ ਹੈ: “ਕੁੱਤਾ ਆਪਣੀ ਉਲਟੀ ਵੱਲ,” ਅਤੇ “ਨੁਹਾਈ ਹੋਈ ਸੂਰਨੀ ਚਿੱਕੜ ਵਿੱਚ ਲਿਟਣ ਲਈ ਮੁੜ ਜਾਂਦੀ ਹੈ।”





