1 ਤਿਮੋਥਿਉਸ 6:18-19
1 ਤਿਮੋਥਿਉਸ 6:18-19 PSB
ਉਹ ਭਲਾਈ ਕਰਨ, ਭਲੇ ਕੰਮਾਂ ਵਿੱਚ ਧਨਵਾਨ ਹੋਣ, ਖੁੱਲ੍ਹਦਿਲੇ ਬਣਨ, ਦੂਜਿਆਂ ਨਾਲ ਵੰਡਣ ਲਈ ਤਿਆਰ ਹੋਣ ਅਤੇ ਭਵਿੱਖ ਲਈ ਆਪਣੇ ਵਾਸਤੇ ਚੰਗੀ ਨੀਂਹ ਰੱਖਣ ਤਾਂਕਿ ਉਹ ਉਸ ਜੀਵਨ ਨੂੰ ਜੋ ਅਸਲ ਜੀਵਨ ਹੈ, ਪ੍ਰਾਪਤ ਕਰਨ।