1 ਪਤਰਸ 4:1-2
1 ਪਤਰਸ 4:1-2 PSB
ਇਸ ਲਈ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ ਤਾਂ ਤੁਸੀਂ ਵੀ ਉਸੇ ਸੋਚ ਦੇ ਹਥਿਆਰ ਬੰਨ੍ਹੋ, ਕਿਉਂਕਿ ਜਿਸ ਨੇ ਵੀ ਸਰੀਰ ਵਿੱਚ ਦੁੱਖ ਝੱਲਿਆ ਉਹ ਪਾਪ ਤੋਂ ਮੁਕਤ ਹੋ ਗਿਆ। ਇਸ ਲਈ ਹੁਣ ਤੋਂ ਤੁਸੀਂ ਸਰੀਰ ਵਿੱਚ ਆਪਣਾ ਬਾਕੀ ਦਾ ਸਮਾਂ ਮਨੁੱਖੀ ਕਾਮਨਾਵਾਂ ਵਿੱਚ ਨਹੀਂ, ਸਗੋਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬਤੀਤ ਕਰੋ।





