1 ਕੁਰਿੰਥੀਆਂ 3:18
1 ਕੁਰਿੰਥੀਆਂ 3:18 PSB
ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਇਸ ਯੁਗ ਵਿੱਚ ਤੁਹਾਡੇ ਵਿੱਚੋਂ ਕੋਈ ਆਪਣੇ ਆਪ ਨੂੰ ਗਿਆਨਵਾਨ ਸਮਝਦਾ ਹੈ ਤਾਂ ਉਹ ਮੂਰਖ ਬਣੇ ਤਾਂਕਿ ਉਹ ਗਿਆਨਵਾਨ ਹੋ ਜਾਵੇ।