ਗਿਣਤੀ 14:18
ਗਿਣਤੀ 14:18 PCB
‘ਯਾਹਵੇਹ ਕ੍ਰੋਧ ਕਰਨ ਵਿੱਚ ਧੀਰਜ, ਪਿਆਰ ਵਿੱਚ ਭਰਪੂਰ ਅਤੇ ਪਾਪ ਅਤੇ ਕੁਧਰਮ ਨੂੰ ਮਾਫ਼ ਕਰਨ ਵਾਲਾ ਹੈ। ਫਿਰ ਵੀ ਉਹ ਦੋਸ਼ੀ ਨੂੰ ਸਜ਼ਾ ਤੋਂ ਬਿਨਾਂ ਨਹੀਂ ਛੱਡਦਾ ਅਤੇ ਉਹ ਪਿਤਾ ਦੇ ਕੁਧਰਮ ਦਾ ਬਦਲਾ ਉਹਨਾਂ ਦੇ ਬੱਚਿਆਂ ਉੱਤੋਂ ਤੀਜੀ ਚੌਥੀ ਪੀੜ੍ਹੀ ਤੱਕ ਲੈਣ ਵਾਲਾ ਹੈ।’