Bible App logo
Search Icon

ਨਿਆਂਈਆਂ 6:13

ਨਿਆਂਈਆਂ 6:13 PCB

ਗਿਦਾਊਨ ਨੇ ਜਵਾਬ ਦਿੱਤਾ, “ਮੇਰੇ ਯਾਹਵੇਹ, ਮੈਨੂੰ ਮਾਫ਼ ਕਰ, ਪਰ ਜੇ ਯਾਹਵੇਹ ਸਾਡੇ ਨਾਲ ਹੁੰਦਾ, ਤਾਂ ਇਹ ਸਭ ਸਾਡੇ ਨਾਲ ਕਿਉਂ ਹੋਇਆ? ਉਸ ਦੇ ਉਹ ਸਾਰੇ ਅਚੰਭੇ ਕੰਮ ਕਿੱਥੇ ਹਨ ਜਿਨ੍ਹਾਂ ਬਾਰੇ ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਸੀ ਜਦੋਂ ਉਨ੍ਹਾਂ ਨੇ ਕਿਹਾ ਸੀ, ‘ਕੀ ਯਾਹਵੇਹ ਨੇ ਸਾਨੂੰ ਮਿਸਰ ਵਿੱਚੋਂ ਬਾਹਰ ਨਹੀਂ ਲਿਆਇਆ?’ ਪਰ ਹੁਣ ਯਾਹਵੇਹ ਨੇ ਸਾਨੂੰ ਤਿਆਗ ਦਿੱਤਾ ਹੈ ਅਤੇ ਸਾਨੂੰ ਮਿਦਯਾਨ ਦੇ ਹੱਥ ਵਿੱਚ ਦੇ ਦਿੱਤਾ ਹੈ।”

Video for ਨਿਆਂਈਆਂ 6:13

Free Reading Plans and Devotionals related to ਨਿਆਂਈਆਂ 6:13